ਪੜਚੋਲ ਕਰੋ
Karwa Chauth 2022: ਹੱਥਾਂ ਵਿੱਚ ਚੂੜਾ, ਗਲ ਵਿੱਚ ਮੰਗਲਸੂਤਰ ਤੇ ਲਾਲ ਸਾੜੀ ਵਿੱਚ ਪੂਜਾ ਕਰਨ ਪੁੱਜੀ ਸ਼ਿਲਪਾ ਸ਼ੈਟੀ
Karwa Chauth 2022 ਦੇ ਮੌਕੇ 'ਤੇ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੇ ਘਰ ਇੱਕ ਸ਼ਾਨਦਾਰ ਪੂਜਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੇ-ਵੱਡੇ ਫਿਲਮੀ ਸਿਤਾਰੇ ਹਿੱਸਾ ਲੈਣ ਲਈ ਪਹੁੰਚੇ। ਸ਼ਿਲਪਾ ਸ਼ੈੱਟੀ ਦਾ ਅੰਦਾਜ਼ ਦੇਖ ਹਰ ਕੋਈ ਦੰਗ ਰਹਿ ਗਿਆ।
ਹੱਥਾਂ ਵਿੱਚ ਚੂੜਾ, ਗਲ ਵਿੱਚ ਮੰਗਲਸੂਤਰ ਤੇ ਲਾਲ ਸਾੜੀ ਵਿੱਚ ਪੂਜਾ ਕਰਨ ਪੁੱਜੀ ਸ਼ਿਲਪਾ ਸ਼ੈਟੀ
1/7

ਕਰਵਾ ਚੌਥ 'ਤੇ ਸ਼ਿਲਪਾ ਸ਼ੈਟੀ ਕੁੰਦਰਾ ਨਵੀਂ ਦੁਲਹਨ ਦੀ ਤਰ੍ਹਾਂ ਸਜ ਕੇ ਅਨਿਲ ਕਪੂਰ ਦੇ ਘਰ ਪਹੁੰਚੀ।
2/7

ਸ਼ਿਲਪਾ ਨੇ ਲਾਲ ਸਾੜ੍ਹੀ ਨਾਲ ਮੇਕਅੱਪ ਕੀਤਾ। ਅਭਿਨੇਤਰੀ ਨੇ ਅੱਜ ਭਾਰੀ ਮੇਕਅਪ ਦੇ ਨਾਲ ਮੇਲ ਖਾਂਦੀ ਲਾਲ ਲਿਪਸਟਿਕ ਨਾਲ ਇਸ ਲੁੱਕ ਦੀ ਸ਼ਾਨ ਨੂੰ ਵਧਾ ਦਿੱਤਾ ਹੈ।
Published at : 13 Oct 2022 07:29 PM (IST)
ਹੋਰ ਵੇਖੋ





















