ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
43 ਦੀ ਉਮਰ 'ਚ ਵੀ 23 ਦੀ ਕਿਵੇਂ ਦਿੱਸਦੀ ਮਾਲਿਕਾ, ਜਾਣੋ ਫਿੱਟ ਰਹਿਣ ਦਾ ਰਾਜ਼
![](https://static.abplive.com/wp-content/uploads/sites/5/2020/02/03213603/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/02/03213629/7.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2020/02/03213626/6.jpg?impolicy=abp_cdn&imwidth=720)
3/7
![](https://static.abplive.com/wp-content/uploads/sites/5/2020/02/03213622/5.jpg?impolicy=abp_cdn&imwidth=720)
4/7
![ਉਨ੍ਹਾਂ ਅੱਗੇ ਕਿਹਾ ਕਿ](https://static.abplive.com/wp-content/uploads/sites/5/2020/02/03213618/4.jpg?impolicy=abp_cdn&imwidth=720)
ਉਨ੍ਹਾਂ ਅੱਗੇ ਕਿਹਾ ਕਿ "ਇਸ ਨਾਲ ਮੈਨੂੰ ਖਾਣ ਦੀ ਤੇਜ਼ ਇੱਛਾ ਨੂੰ ਵੀ ਰੋਕਣ 'ਚ ਮਦਦ ਮਿਲੀ ਹੈ। ਮੈਨੂੰ ਮਿੱਠਾ ਬਹੁਤ ਪਸੰਦ ਸੀ, ਪਰ ਜਦ ਤੋਂ ਮੈਂ ਅਯੰਗਰ ਯੋਗ ਸ਼ੁਰੂ ਕੀਤਾ ਹੈ, ਉਦੋਂ ਤੋਂ ਮੇਰੀ ਖਾਣ ਦੀ ਇੱਛਾ ਦੂਰ ਹੋ ਗਈ ਹੈ। ਇਸ ਨਾਲ ਨੀਂਦ ਵੀ ਗਹਿਰੀ ਆਉਂਦੀ ਹੈ।"
5/7
![ਮੈਨੂੰ ਇਹ ਕਾਫੀ ਪਸੰਦ ਹੈ ਕਿਉਂਕਿ ਇਸ ਸਰੀਰ ਦੀ ਅਲਾਇਨਮੈਂਟ 'ਤੇ ਆਧਾਰਤ ਹੈ ਤੇ ਇਹ ਮਾਨਸਿਕ ਸਿਹਤ ਲਈ ਵੀ ਕਾਫੀ ਚੰਗਾ ਹੈ। ਇਹ ਇੱਕ ਤਰ੍ਹਾਂ ਦਾ ਧਿਆਨ ਹੈ ਜਿਸ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ।](https://static.abplive.com/wp-content/uploads/sites/5/2020/02/03213613/3.jpg?impolicy=abp_cdn&imwidth=720)
ਮੈਨੂੰ ਇਹ ਕਾਫੀ ਪਸੰਦ ਹੈ ਕਿਉਂਕਿ ਇਸ ਸਰੀਰ ਦੀ ਅਲਾਇਨਮੈਂਟ 'ਤੇ ਆਧਾਰਤ ਹੈ ਤੇ ਇਹ ਮਾਨਸਿਕ ਸਿਹਤ ਲਈ ਵੀ ਕਾਫੀ ਚੰਗਾ ਹੈ। ਇਹ ਇੱਕ ਤਰ੍ਹਾਂ ਦਾ ਧਿਆਨ ਹੈ ਜਿਸ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ।"
6/7
![ਆਪਣੀ ਫਿਟਨੈੱਸ ਬਾਰੇ ਬੋਲਦਿਆ ਮਲਿਕਾ ਨੇ ਇੱਕ ਇੰਟਰਵਿਊ 'ਚ ਕਿਹਾ,](https://static.abplive.com/wp-content/uploads/sites/5/2020/02/03213608/2.jpg?impolicy=abp_cdn&imwidth=720)
ਆਪਣੀ ਫਿਟਨੈੱਸ ਬਾਰੇ ਬੋਲਦਿਆ ਮਲਿਕਾ ਨੇ ਇੱਕ ਇੰਟਰਵਿਊ 'ਚ ਕਿਹਾ,"ਮੈਂ ਪਿਛਲੇ ਪੰਜ-ਛੇ ਸਾਲ ਤੋਂ ਅਯੰਗਰ ਯੋਗ ਦਾ ਅਭਿਆਸ ਕਰਦੀ ਹਾਂ।
7/7
![ਬਾਲੀਵੁੱਡ ਅਦਾਕਾਰ ਮਲਿਕਾ ਸ਼ੇਰਾਵਤ ਦੇ ਹਜ਼ਾਰਾਂ ਦੀਵਾਨੇ ਹਨ। ਖੂਬਸੂਰਤ ਬੌਡੀ ਦੀ ਮਾਲਕਿਨ ਮਲਿਕਾ ਨੇ ਹਾਲ ਹੀ 'ਚ ਆਪਣੀ ਫਿਟਨੈੱਸ ਦਾ ਰਾਜ਼ ਖੋਲ੍ਹਿਆ ਹੈ। ਮਲਿਕਾ ਆਪਣੀ ਖੂਬਸੂਰਤ ਬੌਡੀ ਲਈ ਹੈਲਦੀ ਡਾਇਟ ਤੇ ਐਕਸਰਸਾਇਜ਼ ਨੂੰ ਅਹਿਮੀਅਤ ਦਿੰਦੀ ਹੈ।](https://static.abplive.com/wp-content/uploads/sites/5/2020/02/03213603/1.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰ ਮਲਿਕਾ ਸ਼ੇਰਾਵਤ ਦੇ ਹਜ਼ਾਰਾਂ ਦੀਵਾਨੇ ਹਨ। ਖੂਬਸੂਰਤ ਬੌਡੀ ਦੀ ਮਾਲਕਿਨ ਮਲਿਕਾ ਨੇ ਹਾਲ ਹੀ 'ਚ ਆਪਣੀ ਫਿਟਨੈੱਸ ਦਾ ਰਾਜ਼ ਖੋਲ੍ਹਿਆ ਹੈ। ਮਲਿਕਾ ਆਪਣੀ ਖੂਬਸੂਰਤ ਬੌਡੀ ਲਈ ਹੈਲਦੀ ਡਾਇਟ ਤੇ ਐਕਸਰਸਾਇਜ਼ ਨੂੰ ਅਹਿਮੀਅਤ ਦਿੰਦੀ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਜਲੰਧਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)