ਪੜਚੋਲ ਕਰੋ
Advertisement

ਝਾੜੂ-ਪੋਚੇ ਤੋਂ ਲੈ ਕੇ ਖਾਣਾ ਬਣਾਉਣ ਤਕ, ਇਸ ਵਜ੍ਹਾ ਨਾਲ ਘਰ ਦੇ ਸਾਰੇ ਕੰਮ ਕਰਦੀ ਸੀ ਬਾਲੀਵੁੱਡ ਅਦਾਕਾਰਾ

1/8

ਬਾਲੀਵੁੱਡ ਦੀ ਹੌਟ ਅਦਾਕਾਰਾ ਨੁਸਰਤ ਭਰੂਚਾ ਨੇ ਫ਼ਿਲਮ ਅਜੀਬ ਦਾਸਤਾਨ 'ਚ ਮੇਡ ਦੀ ਭੂਮਿਕਾ ਅਦਾ ਕੀਤੀ ਹੈ। ਇਸ ਰੋਲ ਦੀ ਤਿਆਰੀ ਲਈ ਅਦਾਕਾਰਾ ਨੇ ਕਾਫੀ ਦਿਨ ਘਰ ਦਾ ਸਾਰਾ ਕੰਮ ਖੁਦ ਕੀਤਾ।
2/8

ਇੱਥੋਂ ਤਕ ਕਿ ਘਰ ਦਾ ਝਾੜੂ ਪੋਚਾ ਵੀ ਉਹ ਖੁਦ ਕਰਦੀ ਸੀ।
3/8

ਇੱਥੋਂ ਤਕ ਕਿ ਘਰ ਦਾ ਝਾੜੂ ਪੋਚਾ ਵੀ ਉਹ ਖੁਦ ਕਰਦੀ ਸੀ।
4/8

ਹਾਲ ਹੀ 'ਚ ਅਦਾਕਾਰਾ ਨੇ ਦੱਸਿਆ ਮੇਰੇ ਘਰ 'ਚ ਕਹਿੰਦੇ ਹਨ ਕਿ ਜੇਕਰ ਤੁਸੀਂ ਨੁਸਰਤ ਨੂੰ ਮਾਇਕ੍ਰੋਵੇਵ ਦਾ ਇਸਤੇਮਾਲ ਕਰਨ ਲਈ ਕਹੋਗੇ ਤਾਂ ਉਹ ਸ਼ਾਇਦ ਖਾਣਾ ਸਾੜ ਦੇਵੇਗੀ। ਉਹ ਮੇਰੀ ਰਸੋਈ ਜਾਂ ਘਰ ਦੇ ਕੰਮ 'ਤੇ ਭਰੋਸਾ ਨਹੀਂ ਕਰਦੇ।
5/8

ਨੁਸਰਤ ਅਜੀਬ ਦਾਸਤਾਂ ਦੇ ਇਕ ਸੈਗਮੈਂਟ ਖਿਲੌਣਾ 'ਚ ਅਭਿਸ਼ੇਕ ਬੈਨਰਜੀ ਤੇ ਬਾਲ ਕਲਾਕਾਰ ਇਨਾਇਤ ਵਰਮਾ ਨਾਲ ਮੁੱਖ ਭੂਮਿਕਾ 'ਚ ਹੈ। ਖਿਲੌਣਾ ਰਾਜ ਮਹਿਕਾ ਵੱਲੋਂ ਨਿਰਦੇਸ਼ਤ ਹੈ।
6/8

ਸ਼ਸ਼ਾਂਕ ਖੇਤਾਨ, ਨੀਰਜ ਘਾਇਵਾਨ ਤੇ ਕਾਇਜੇ ਇਰਾਨੀ ਵੱਲੋਂ ਨਿਰਦੇਸ਼ਤ ਹੋਰ ਕਹਾਣੀਆਂ ਦੇ ਨਾਲ ਅਜੀਬ ਦਾਸਤਾਨ 'ਚ ਚਾਰ ਕਹਾਣੀਆਂ ਦਿਖਾਈਆਂ ਗਈਆਂ ਹਨ।
7/8

ਇਸ ਤੋਂ ਇਲਾਵਾ ਨੁਸਰਤ ਫ਼ਿਲਮ ਰਾਮ ਸੇਤੂ 'ਚ ਦਿਖਾਈ ਦੇਣ ਵਾਲੀ ਹੈ। ਇਸ 'ਚ ਉਨ੍ਹਾਂ ਨਾਲ ਅਕਸ਼ੇ ਕੁਮਾਰ ਹਨ।
8/8

image 9
Published at : 19 Apr 2021 03:59 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
