ਪੜਚੋਲ ਕਰੋ
Mawra Hocane: ਬੇਹਦ ਹੀ ਖੂਬਸੂਰਤ ਹੈ ਪਾਕਿਸਤਾਨੀ ਅਦਾਕਾਰਾ ਮਾਵਰਾ ਹੁਸੈਨ, ਸਾਦਗੀ 'ਤੇ ਦਿਲ ਹਾਰ ਜਾਓਗੇ ਤੁਸੀਂ
Mawra Hocane Pics: ਮਾਵਰਾ ਹੁਸੈਨ ਇੱਕ ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਹੈ, ਜੋ ਆਪਣੀ ਖੂਬਸੂਰਤੀ ਨਾਲ ਬਾਲੀਵੁੱਡ ਅਭਿਨੇਤਰੀਆਂ ਦਾ ਮੁਕਾਬਲਾ ਕਰਦੀ ਹੈ। ਯਕੀਨ ਨਹੀਂ ਤਾਂ ਆਪ ਹੀ ਦੇਖ ਲਓ।
Mawra Hocane
1/7

ਮਾਵਰਾ ਹੁਸੈਨ ਇੱਕ ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਹੈ, ਜੋ ਆਪਣੀ ਅਦਾਕਾਰੀ ਦੇ ਨਾਲ-ਨਾਲ ਸੁੰਦਰਤਾ ਲਈ ਵੀ ਮਸ਼ਹੂਰ ਹੈ। ਆਪਣੀਆਂ ਖੂਬਸੂਰਤ ਝਲਕੀਆਂ ਨਾਲ ਉਹ ਆਏ ਦਿਨਾਂ ਪ੍ਰਸ਼ੰਸਕਾਂ ਨੂੰ ਰੂਬਰੂ ਕਰਵਾਉਂਦੀ ਹੈ। ਇਸ ਵਾਰ ਵੀ ਉਸ ਨੇ ਕੁਝ ਅਜਿਹਾ ਹੀ ਕੀਤਾ ਹੈ।
2/7

ਅਦਾਕਾਰਾ ਮਾਵਰਾ ਹੁਸੈਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਹ ਅਕਸਰ ਆਪਣੇ ਹਰ ਚੰਗੇ-ਮਾੜੇ ਪਲ ਨੂੰ ਆਪਣੇ ਚਹੇਤਿਆਂ ਨਾਲ ਸਾਂਝਾ ਕਰਦੀ ਹੈ।
Published at : 06 Sep 2022 06:08 PM (IST)
ਹੋਰ ਵੇਖੋ





















