ਪੜਚੋਲ ਕਰੋ
Father's Day: ਗਿੱਪੀ ਗਰੇਵਾਲ, ਸਵੀਤਾਜ ਬਰਾੜ ਸਣੇ ਭਾਵੁਕ ਹੋਏ ਇਹ ਫਿਲਮੀ ਸਿਤਾਰੇ, ਬਾਪੂ ਨਾਲ ਸ਼ੇਅਰ ਕੀਤੀਆਂ ਪੁਰਾਣੀਆਂ ਯਾਦਾਂ
Pollywood Celebs On Father's day: ਅੱਜ ਹਰ ਕੋਈ ਪਿਤਾ ਦਿਵਸ ਨੂੰ ਖਾਸ ਤਰੀਕੇ ਨਾਲ ਮਨਾ ਰਿਹਾ ਹੈ। ਜ਼ਿੰਦਗੀ ਵਿੱਚ ਪਿਤਾ ਦੀ ਅਹਿਮੀਅਤ ਸਭ ਤੋਂ ਖਾਸ ਅਤੇ ਹੁੰਦੀ ਹੈ।
Pollywood Celebs On Father's day
1/6

ਫਾਦਰਜ਼ ਡੇਅ ਮੌਕੇ ਫਿਲਮੀ ਸਿਤਾਰਿਆਂ ਵੱਲੋਂ ਵੀ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦੌਰਾਨ ਕਈ ਫਿਲਮੀ ਸਿਤਾਰੇ ਭਾਵੁਕ ਵੀ ਨਜ਼ਰ ਆਏ। ਗਾਇਕ ਜ਼ੈਜੀ ਨੇ ਬੇਹੱਦ ਖਾਸ ਤਰੀਕੇ ਨਾਲ ਤਸਵੀਰਾਂ ਦਾ ਇੱਕ ਵੀਡੀਓ ਕਲਿੱਪ ਸ਼ੇਅਰ ਕਰ ਫਾਦਰਜ਼ ਡੇਅ ਨੂੰ ਖਾਸ ਬਣਾਇਆ।
2/6

ਗਾਇਕਾ ਗੁਰਲੇਜ਼ ਅਖਤਰ ਵੱਲੋਂ ਵੀ ਆਪਣੇ ਪਿਤਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਉਨ੍ਹਾਂ ਇਨ੍ਹਾਂ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, Miss You Dad Everyday 🥺...
3/6

ਪਿਤਾ ਦਿਵਸ ਮੌਕੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਪਿਤਾ ਨਾਲ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਹੈਪੀ ਫਾਦਰਜ਼ ਡੇਅ ਮਿਸ ਯੂ ਡੈਡ...
4/6

ਇਸ ਦੇ ਨਾਲ ਹੀ ਗਾਇਕਾ ਅਤੇ ਅਦਾਕਾਰਾ ਸਵੀਤਾਜ ਬਰਾੜ ਨੇ ਵੀ ਆਪਣੇ ਪਿਤਾ ਨੂੰ ਯਾਦ ਕੀਤਾ। ਉਨ੍ਹਾਂ ਆਪਣੇ ਬਾਪੂ ਰਾਜ ਬਰਾੜ ਨਾਲ ਤਸਵੀਰ ਸ਼ੇਅਰ ਕਰ ਲਿਖਿਆ, Happy Father’s Day….👣⭐️ I miss you more with every passing day papa…❤️
5/6

ਇਸ ਤੋਂ ਇਲਾਵਾ ਗਾਇਕ ਅਤੇ ਅਦਾਕਾਰ ਮਹਿਤਾਬ ਵਿਰਕ ਵੱਲੋਂ ਵੀ ਆਪਣੇ ਪਿਤਾ ਨਾਲ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਗਈ, ਉਨ੍ਹਾਂ ਇਸਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਹੈਪੀ ਫਾਦਰਜ਼ ਡੇਅ 14 ਸਾਲ ਹੋ ਗਏ ਤੁਹਾਨੂੰ ਇਸ ਦੁਨੀਆ ਤੋਂ ਗਏ... ਆਈ ਮਿਸ ਯੂ ਐਵਰੀਡੇਅ... ਲਵ ਯੂ ਪਾਪਾ...
6/6

ਗਾਇਕ ਗਿੱਪੀ ਗਰੇਵਾਲ ਦੇ ਪੁੱਤਰਾਂ ਵੱਲੋਂ ਵੀ ਖਾਸ ਤਰੀਕੇ ਨਾਲ ਪਿਤਾ ਦਿਵਸ ਮਨਾਇਆ ਜਾ ਰਿਹਾ। ਉਨ੍ਹਾਂ ਦੇ ਪੁੱਤਰ ਏਕਮ ਨੇ ਤਸਵੀਰ ਸ਼ੇਅਰ ਕਰ ਲਿਖਿਆ, Happy Father’s Day ♥️ Love you @gippygrewal Dad 😍
Published at : 16 Jun 2024 03:27 PM (IST)
ਹੋਰ ਵੇਖੋ
Advertisement
Advertisement





















