ਪੜਚੋਲ ਕਰੋ
Surjit Bindrakhia: ਸੁਰਜੀਤ ਬਿੰਦਰੱਖੀਆ ਦੀ ਡੈਥ ਐਨਿਵਰਸਰੀ ਤੇ ਪੁੱਤਰ ਗੀਤਾਜ਼ ਹੋਇਆ ਭਾਵੁਕ, ਅੱਖਾਂ ਨਮ ਕਰ ਦਏਗੀ ਇਹ ਪੋਸਟ
Surjit Bindrakhia Death Anniversary: ਪੰਜਾਬੀ ਸਿਨੇਮਾ ਜਗਤ ਵਿੱਚ ਫ਼ਿਲਮ`ਮੋਹ`ਨਾਲ ਗੀਤਾਜ਼ ਬਿੰਦਰੱਖੀਆ ਨੇ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
Surjit Bindrakhia Death Anniversary
1/6

ਗੀਤਾਜ਼ ਨੇ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਰਾਹੀਂ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।
2/6

ਦੱਸ ਦੇਈਏ ਕਿ ਹਾਲ ਹੀ ਵਿੱਚ 17 ਨਵੰਬਰ ਨੂੰ ਗੀਤਾਜ਼ ਬਿੰਦਰੱਖੀਆ ਆਪਣੇ ਪਿਤਾ ਅਤੇ ਗਾਇਕ ਸੁਰਜੀਤ ਬਿੰਦਰੱਖੀਆ ਦੀ ਡੈਥ ਐਨਿਵਰਸਰੀ ਤੇ ਭਾਵੁਕ ਨਜ਼ਰ ਆਏ। ਗੀਤਾਜ਼ ਵੱਲੋਂ ਪਿਤਾ ਦੀ ਯਾਦ ਵਿੱਚ ਇੱਕ ਭਾਵੁਕ ਵੀਡੀਓ ਪੋਸਟ ਕੀਤੀ ਗਈ ਹੈ। ਜਿਸ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
Published at : 18 Nov 2023 10:32 AM (IST)
ਹੋਰ ਵੇਖੋ





















