ਪੜਚੋਲ ਕਰੋ
Karan Aujla: ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
Karan Aujla Winning Speech: ਉਨ੍ਹਾਂ ਦਾ ਗੀਤ 'ਵਿਨਿੰਗ ਸਪੀਚ' ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕ ਕਰਨ ਔਜਲਾ ਨੇ ਨਵੇਂ ਗਾਣੇ 'Winning Speech' 'ਚ ਪਹਿਨੀ ਆਪਣੇ ਪਿਤਾ ਦੀ ਸ਼ਰਟ, 35 ਸਾਲ ਪੁਰਾਣੀ ਕਮੀਜ਼ ਇੰਝ ਸੰਭਾਲ ਕੇ ਰੱਖੀ
Published at : 18 May 2024 10:25 PM (IST)

























