ਪੜਚੋਲ ਕਰੋ
'ਨਾਗਿਨ 6' 'ਚ ਰਸ਼ਮੀ ਦੇਸਾਈ ਦੀ ਐਂਟਰੀ, ਲਾਲ ਨਾਗਿਨ ਦੀਆਂ ਅਦਾਵਾਂ 'ਤੇ ਫੈਨਜ਼ ਹਾਰ ਬੈਠੇ ਦਿਲ
ਰਸ਼ਮੀ ਦੇਸਾਈ
1/7

ਏਕਤਾ ਕਪੂਰ ਦੇ ਮਸ਼ਹੂਰ ਸ਼ੋਅ 'ਨਾਗਿਨ 6' ਵਿੱਚ ਇੱਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸ਼ੋਅ ਵਿੱਚ ਰਸ਼ਮੀ ਦੇਸਾਈ ਦੀ ਐਂਟਰੀ ਨੂੰ ਲੈ ਕੇ ਇੱਕ ਨਵਾਂ ਟਵਿਸਟ ਆਇਆ ਹੈ। ਇਸ ਸ਼ੋਅ 'ਚ ਰਸ਼ਮੀ ਨੈਗੇਟਿਵ ਕਿਰਦਾਰ ਯਾਨੀ ਲਾਲ ਨਾਗਿਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ ਜੋ ਕਾਫੀ ਜ਼ਹਿਰੀਲੀ ਹੋਣ ਵਾਲੀ ਹੈ।
2/7

ਹੁਣ ਜਦੋਂ ਰਸ਼ਮੀ ਦੇਸਾਈ ਲਾਲ ਨਾਗਿਨ ਬਣ ਚੁੱਕੀ ਹੈ ਤਾਂ ਉਨ੍ਹਾਂ ਨੇ ਇਸ ਅਵਤਾਰ 'ਚ ਕੁਝ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਰੂਬੂ ਕਰਵਾਇਆ ਹੈ। ਵੈਸੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਸ਼ਮੀ ਨਾਗਿਨ ਦੇ ਅਵਤਾਰ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ।
Published at : 27 Mar 2022 03:11 PM (IST)
ਹੋਰ ਵੇਖੋ





















