ਪੜਚੋਲ ਕਰੋ
(Source: ECI/ABP News)
Satinder Satti: ਸਤਿੰਦਰ ਸੱਤੀ ਨੇ ਫੈਨਜ਼ ਨੂੰ ਦਿੱਤਾ ਗਿਆਨ ਦਾ ਡੋਜ਼, ਬੋਲੀ- 'ਕੋਈ ਸਮਾਂ ਹੁੰਦਾ ਸੀ, ਜਦੋਂ ਲੋਕਾਂ ਦੇ ਘਰ ਛੋਟੇ ਪਰ ਦਿਲ...'
Satinder Satti Video: ਸਤਿੰਦਰ ਸੱਤੀ ਦਾ ਹਾਲੀਆ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੱਤੀ ਆਪਣੇ ਨਵੇਂ ਵੀਡੀਓ 'ਚ ਪੁਰਾਣੇ ਜ਼ਮਾਨੇ ਨੂੰ ਯਾਦ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ''ਉਹ ਸਮਾਂ ਹੀ ਹੋਰ ਹੁੰਦਾ ਸੀ ਜਦੋਂ...

ਸਤਿੰਦਰ ਸੱਤੀ
1/6

ਸਤਿੰਦਰ ਸੱਤੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਟੈਲੇਂਟ ਨਾਲ ਵਡਮੁੱਲਾ ਯੋਗਦਾਨ ਪਾਇਆ ਹੈ।
2/6

ਸਤਿੰਦਰ ਸੱਤੀ ਇਸੇ ਸਾਲ ਕੈਨੇਡਾ 'ਚ ਇੰਮੀਗਰੇਸ਼ਨ ਵਕੀਲ ਵੀ ਬਣੀ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਪ੍ਰੇਰਨਾਤਮਕ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
3/6

ਸਤਿੰਦਰ ਸੱਤੀ ਦਾ ਹਾਲੀਆ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੱਤੀ ਆਪਣੇ ਨਵੇਂ ਵੀਡੀਓ 'ਚ ਪੁਰਾਣੇ ਜ਼ਮਾਨੇ ਨੂੰ ਯਾਦ ਕਰਦੀ ਨਜ਼ਰ ਆ ਰਹੀ ਹੈ।
4/6

ਉਨ੍ਹਾਂ ਨੇ ਕਿਹਾ ਕਿ ''ਉਹ ਸਮਾਂ ਹੀ ਹੋਰ ਹੁੰਦਾ ਸੀ ਜਦੋਂ ਲੋਕਾਂ ਦੇ ਘਰ ਛੋਟੇ ਤੇ ਦਿਲ ਵੱਡੇ ਹੁੰਦੇ ਸੀ, ਪਰ ਅੱਜ ਲੋਕਾਂ ਦੇ ਘਰ ਜਿੰਨੇ ਵੱਡੇ ਹਨ, ਉਨੇਂ ਹੀ ਉਨ੍ਹਾਂ ਦੇ ਦਿਲ ਛੋਟੇ ਹਨ। ਗੱਲ ਸੋਚਣ ਵਾਲੀ ਹੈ।''
5/6

ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਇਸੇ ਸਾਲ ਕੈਨੇਡਾ 'ਚ ਇੰਮੀਗਰੇਸ਼ਨ ਵਕੀਲ ਬਣੀ ਹੈ। ਸਤਿੰਦਰ ਸੱਤੀ ਨੂੰ ਮਲਟੀ ਟੈਲੇਂਟਡ ਕਹਿਣਾ ਗਲਤ ਨਹੀਂ ਹੋਵੇਗਾ। ਉਹ ਗਾਇਕਾ ਤੇ ਅਦਾਕਾਰਾ ਹੈ। ਉਹ ਕਵਿੱਤਰੀ ਹੈ ਇਸ ਦੇ ਨਾਲ ਨਾਲ ਬੇਹਤਰੀਨ ਮੇਜ਼ਬਾਨੀ ਵੀ ਕਰਦੀ ਹੈ।
6/6

ਇਸ ਤੋਂ ਇਲਾਵਾ ਸੱਤੀ ਆਪਣੇ ਸੋਸ਼ਲ ਮੀਡੀਆ ;ਤੇ ਫੈਨਜ਼ ਨੂੰ ਗਿਆਨ ਦਾ ਡੋਜ਼ ਵੀ ਦਿੰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਆਪਣੇ ਭਾਰ ਘਟਾਉਣ ਤੇ ਡਾਈਟ ਨਾਲ ਸਬੰਧਤ ਵੀਡੀਓਜ਼ ਕਰਕੇ ਵੀ ਜ਼ਿਆਦਾ ਚਰਚਾ 'ਚ ਰਹਿੰਦੀ ਹੈ।
Published at : 25 Aug 2023 03:52 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
