ਪੜਚੋਲ ਕਰੋ
Shefali Shah ਬਲੈਕ ਐਂਡ ਵ੍ਹਾਈਟ ਸਾੜੀ 'ਚ ਸ਼ੇਫਾਲੀ ਸ਼ਾਹ ਨੇ ਮਚਾਈ ਤਬਾਹੀ
ਸ਼ੈਫਾਲੀ ਸ਼ਾਹ ਨੇ ਫਿਲਮ 'ਡਾਰਲਿੰਗਸ' ਅਤੇ ਵੈੱਬ ਸੀਰੀਜ਼ 'ਦਿੱਲੀ ਕ੍ਰਾਈਮ 2' 'ਚ ਆਪਣੀ ਅਦਾਕਾਰੀ ਲਈ ਕਾਫੀ ਤਾਰੀਫਾਂ ਖੱਟੀਆਂ ਹਨ। ਫੈਸ਼ਨ ਅਤੇ ਸਟਾਈਲ ਦੇ ਮਾਮਲੇ 'ਚ ਅਭਿਨੇਤਰੀਆਂ ਕਿਸੇ ਤੋਂ ਘੱਟ ਨਹੀਂ ਹਨ।
Shefali Shah
1/8

ਬਾਲੀਵੁੱਡ ਅਦਾਕਾਰਾ ਸ਼ੇਫਾਲੀ ਸ਼ਾਹ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8

ਇਨ੍ਹਾਂ ਤਸਵੀਰਾਂ 'ਚ ਸ਼ੈਫਾਲੀ ਬਲੈਕ ਐਂਡ ਵ੍ਹਾਈਟ ਸਾੜੀ 'ਚ ਨਜ਼ਰ ਆ ਰਹੀ ਹੈ। ਸ਼ੈਫਾਲੀ ਭਾਰਤੀ ਸਿਨੇਮਾ ਦੀ ਇੱਕ ਸ਼ਕਤੀਸ਼ਾਲੀ ਅਭਿਨੇਤਰੀ ਰਹੀ ਹੈ। ਉਸ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡਾਰਲਿੰਗਸ' ਅਤੇ ਵੈੱਬ ਸੀਰੀਜ਼ 'ਦਿੱਲੀ ਕ੍ਰਾਈਮ 2' 'ਚ ਆਪਣੀ ਅਦਾਕਾਰੀ ਲਈ ਕਾਫੀ ਤਾਰੀਫਾਂ ਖੱਟੀਆਂ ਹਨ।
Published at : 25 Sep 2022 06:32 PM (IST)
ਹੋਰ ਵੇਖੋ





















