ਪੜਚੋਲ ਕਰੋ
Shehnaaz Gill new Look : ਆਫ ਸ਼ੋਲਡਰ ਡਰੈੱਸ 'ਚ ਬਲਾ ਦੀ ਖੂਬਸੂਰਤ ਲੱਗੀ ਸ਼ਹਿਨਾਜ਼ ਗਿੱਲ, ਤਸਵੀਰਾਂ ਨੇ ਚੜ੍ਹਾਇਆ ਇੰਟਰਨੈੱਟ ਦਾ ਪਾਰਾ
Shehnaaz Gill New Look: ਪੰਜਾਬ ਦੀ ਖੂਬਸੂਰਤ ਅਦਾਕਾਰਾ, ਗਾਇਕਾ ਅਤੇ ਬਿੱਗ ਬੌਸ ਫੇਮਸ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਹੈ।
ਸ਼ਹਿਨਾਜ਼ ਗਿੱਲ
1/7

Shehnaaz Gill New Look: ਪੰਜਾਬ ਦੀ ਖੂਬਸੂਰਤ ਅਦਾਕਾਰਾ, ਗਾਇਕਾ ਅਤੇ ਬਿੱਗ ਬੌਸ ਫੇਮਸ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਹੈ। ਇਸ ਦੌਰਾਨ ਸ਼ਹਿਨਾਜ਼ ਦਾ ਇਕ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਹੇਠਾਂ ਦਿੱਤੀ ਸਲਾਈਡ 'ਚ ਦੇਖੋ ਅਭਿਨੇਤਰੀ ਦੀਆਂ ਗਲੈਮਰਸ ਤਸਵੀਰਾਂ।
2/7

ਦਰਅਸਲ, ਪਿਛਲੇ ਕੁਝ ਸਮੇਂ ਤੋਂ ਸ਼ਹਿਨਾਜ਼ ਆਪਣੇ ਫੈਸ਼ਨ ਅਤੇ ਸਟਾਈਲਿਸ਼ ਫੋਟੋਸ਼ੂਟ ਕਾਰਨ ਲਗਾਤਾਰ ਸੁਰਖੀਆਂ 'ਚ ਹੈ।
Published at : 26 Jul 2022 11:32 AM (IST)
ਹੋਰ ਵੇਖੋ





















