ਪੜਚੋਲ ਕਰੋ
Tara Sutaria on Ramp: ਹਾਈ ਸਲਿਟ ਗੋਲਡਨ ਗਾਊਨ 'ਚ ਤਾਰਾ ਸੁਤਾਰਿਆ ਨੇ ਰੈਂਪ 'ਤੇ ਬਿਖੇਰਿਆ ਜਲਵਾ, ਦੇਖਣ ਵਾਲਿਆਂ ਦੀ ਰੁਕ ਗਈਆਂ ਨਜ਼ਰਾਂ
Tara sutaria photos
1/7

ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਹਾਲ ਹੀ ਵਿੱਚ ਇੱਕ ਫੈਸ਼ਨ ਸ਼ੋਅ ਦਾ ਹਿੱਸਾ ਬਣੀ। ਉਸ ਨੇ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ ਸਟਾਪਰ ਬਣ ਕੇ ਜਲਵੇ ਬਖੇਰੇ।
2/7

ਤਾਰਾ ਨੇ ਰੈਂਪ 'ਤੇ ਗੋਲਡਨ ਰੰਗ ਦੀ ਡਰੈੱਸ ਪਾਈ ਹੋਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਹ ਇੱਕ ਥਾਈ ਹਾਈ ਸਲਿਟ ਡਰੈੱਸ ਸੀ ਜਿਸ ਦੇ ਬੈਕ 'ਤੇ ਕੱਟਆਊਟ ਸੀ।
Published at : 02 May 2022 10:13 AM (IST)
ਹੋਰ ਵੇਖੋ





















