ਪੜਚੋਲ ਕਰੋ
ਸੈਫ ਕਰੀਨਾ ਦੇ ਛੋਟੇ ਬੇਟੇ ਨੂੰ ਮਿਲਣ ਲਈ ਪਹੁੰਚੀ ਕਪੂਰ ਫੈਮਿਲੀ, ਇੱਥੇ ਦੇਖੋ ਪੂਰੇ ਪਰਿਵਾਰ ਦੀਆਂ ਤਸਵੀਰਾਂ
kapoor_family
1/10

ਕਪੂਰ ਪਰਿਵਾਰ ਹਾਲ ਹੀ ਵਿੱਚ ਸੈਫ ਕਰੀਨਾ ਦੇ ਘਰ ਉਨ੍ਹਾਂ ਦੇ ਛੋਟੇ ਬੇਟੇ ਨੂੰ ਮਿਲਣ ਲਈ ਪਹੁੰਚਿਆ।
2/10

ਇਸ ਦੌਰਾਨ ਕਰੀਨਾ ਕਪੂਰ ਦੀ ਚਾਚੀ ਨੀਤੂ ਕਪੂਰ, ਚਚੇਰੀ ਭੈਣ ਰਿਧੀਮਾ ਕਪੂਰ ਤੇ ਭੂਆ ਰੀਮਾ ਜੈਨ ਵੀ ਕਰੀਨਾ ਦੇ ਬੇਟੇ ਨੂੰ ਮਿਲਣ ਪਹੁੰਚੀ।
3/10

ਕਰਿਸ਼ਮਾ ਕਪੂਰ ਤੇ ਉਸ ਦਾ ਬੇਟਾ ਵੀ ਪਹੁੰਚੇ।
4/10

ਕਰਿਸ਼ਮਾ ਇਸ ਦੌਰਾਨ ਕੂਲ ਅੰਦਾਜ਼ 'ਚ ਨਜ਼ਰ ਆਈ।
5/10

ਫੈਨਸ ਨੂੰ ਕਰਿਸ਼ਮਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।
6/10

ਕਰੀਨਾ ਕਪੂਰ ਦੇ ਮੰਮੀ ਪਾਪਾ ਰਣਧੀਰ ਕਪੂਰ ਤੇ ਬਬੀਤਾ ਕਪੂਰ ਨੂੰ ਵੀ ਸਪਾਟ ਕੀਤਾ ਗਿਆ।
7/10

ਦੱਸ ਦੇਈਏ ਕਿ ਅਕਸਰ ਕਪੂਰ ਪਰਿਵਾਰ ਕਰੀਨਾ ਕਪੂਰ ਦੇ ਛੋਟੇ ਬੇਟੇ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚ ਜਾਂਦਾ ਹੈ।
8/10

ਕਪੂਰ ਪਰਿਵਾਰ
9/10

ਕਪੂਰ ਪਰਿਵਾਰ
10/10

ਕਪੂਰ ਪਰਿਵਾਰ
Published at : 31 Mar 2021 03:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪਟਿਆਲਾ
ਵਿਸ਼ਵ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
