ਪੜਚੋਲ ਕਰੋ
Kangana vs Diljit Twitter War: ਕੰਗਣਾ ਦਾ ਦਲਜੀਤ 'ਤੇ ਪਲਟਵਾਰ, ਕਿਹਾ ਰਵਨੀਤ ਬਿੱਟੂ ਖੋਲ੍ਹ ਰਹੇ ਇਨ੍ਹਾਂ ਅੱਤਵਾਦੀਆਂ ਦੀ ਪੋਲ

1/6

ਇਸ ਤੋਂ ਬਾਅਦ ਦਿਲਜੀਤ ਨੇ ਕੰਗਣਾ ਦੇ ਇਸ ਟਵੀਟ ਦਾ ਜਵਾਬ ਦਿੱਤਾ।
2/6

ਕੰਗਣਾ ਵਲੋਂ ਕਰਨ ਜੌਹਰ ਦਾ ਪਾਲਤੂ ਕਹਿਣ 'ਤੇ ਦਿਲਜੀਤ ਨੇ ਉਸ ਨੂੰ ਠੁਕਵੇਂ ਜਵਾਬ ਦਿੱਤੇ।
3/6

ਇਸ ਤੋਂ ਪਹਿਲਾਂ ਕੰਗਣਾ ਨੇ ਕੀ-ਕੀ ਟਵੀਟ ਕੀਤੇ ਤੁਸੀਂ ਵੀ ਦੇਖੋ.....
4/6

5/6

6/6

ਕੰਗਣਾ ਨੇ ਟਵੀਟ ਕਰਦਿਆਂ ਲਿਖਿਆ,"ਪੰਜਾਬ 'ਚ ਸੱਤਾਧਾਰੀ ਪਾਰਟੀ ਦਾ ਇਹ ਲੀਡਰ ਇਨ੍ਹਾਂ ਅੱਤਵਾਦੀਆਂ ਦੀ ਪੋਲ ਖੋਲ ਰਿਹਾ ਹੈ, ਇਹ ਉਹ ਸਭ ਹੈ ਜੋ ਉਹ ਕਾਰਨ ਜੌਹਰ ਦੇ ਚਾਪਲੂਸ ਤੇ ਜੋ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ ਉਨ੍ਹਾਂ ਬਾਕੀ ਅੱਤਵਾਦੀਆਂ ਨੂੰ ਕਹਿਣਾ ਚਾਹੁੰਦੇ ਹਨ। ਦਾਦੀ ਨੂੰ ਬਿਨ੍ਹਾ ਮਤਲਬ ਇਸ ਮਸਲੇ 'ਚ ਖਿੱਚ ਕੇ ਆਪਣਾ ਏਜੇਂਡਾ ਚਲਾ ਰਹੇ ਹਨ। ਸ਼ੇਮ ਆਨ ਟੁਕੜੇ ਗੈਂਗ।"
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
