ਪੜਚੋਲ ਕਰੋ
Cough Relief : ਕੀ ਤੁਹਾਨੂੰ ਵੀ ਰਾਤ ਨੂੰ ਆਉਂਦੀ ਹੈ ਜ਼ਿਆਦਾ ਖੰਘ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਉਪਾਵਾਂ ਨਾਲ ਮਿਲੇਗੀ ਤੁਰੰਤ ਰਾਹਤ
ਅੱਜ ਕੱਲ੍ਹ ਦੇ ਸਮੇਂ 'ਚ ਹਰ ਕੋਈ ਆਪਣੇ ਕੰਮਾਂ-ਕਾਰਾਂ ਚ ਵਿਅਸਤ ਹੈ, ਜਿਸ ਕਾਰਨ ਉਹ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ। ਜਿਸ ਦਾ ਨਤੀਜਾ ਉਨ੍ਹਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
Cough Relief
1/8

ਖਾਂਸੀ ਨੂੰ ਦੂਰ ਕਰਨ ਦਾ ਤੀਜਾ ਅਤੇ ਕਾਰਗਰ ਤਰੀਕਾ ਹੈ ਕਾਲੀ ਮਿਰਚ ਅਤੇ ਨਮਕ ਨੂੰ ਲੈਣਾ, ਇਸ ਦੇ ਲਈ ਇੱਕ ਭਾਂਡੇ ਵਿੱਚ ਕਾਲੀ ਮਿਰਚ ਨੂੰ ਪੀਸ ਕੇ ਉਸ ਵਿੱਚ ਥੋੜਾ ਜਿਹਾ ਨਮਕ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾਓ, ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਇਹ ਉਪਾਅ ਤੁਹਾਨੂੰ ਖੰਘ ਤੋਂ ਰਾਹਤ ਦੇਵੇਗਾ।
2/8

ਮੌਨਸੂਨ ਦੇ ਮੌਸਮ "ਚ ਬਿਮਾਰੀਆਂ ਜ਼ਿਆਦਾ ਘੇਰਦੀਆਂ ਹਨ। ਖੰਘ ਸਾਹ ਨਾਲੀ 'ਚੋਂ ਬਲਗ਼ਮ ਦੀ ਧੂੜ ਜਾਂ ਧੂੰਏਂ ਕਾਰਨ ਹੋਣ ਵਾਲੀ ਬੇਅਰਾਮੀ ਨੂੰ ਦੂਰ ਕਰਨ ਦੀ ਪ੍ਰਕਿਰਿਆ ਹੈ, ਜੋ ਕਿ ਕਿਸੇ ਵੀ ਸਮੇਂ ਹੋ ਸਕਦੀ ਹੈ।
Published at : 28 Aug 2022 07:07 PM (IST)
ਹੋਰ ਵੇਖੋ





















