ਪੜਚੋਲ ਕਰੋ
Fitness Tips: ਫਿੱਟ ਰਹਿਣ ਲਈ ਕਰਿਸ਼ਮਾ ਤੰਨਾ ਕਰਦੀ ਹੈ ਏਰੀਅਲ ਯੋਗਾ, ਜਾਣੋ ਰੋਜ਼ਾਨਾ ਇਹ ਯੋਗਾ ਕਰਨ ਦੇ ਫਾਇਦੇ
Karishma Tanna Fitness: ਅਦਾਕਾਰਾ ਕਰਿਸ਼ਮਾ ਤੰਨਾ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀ ਹੈ। ਇੰਸਟਾਗ੍ਰਾਮ 'ਤੇ ਕਸਰਤ ਨਾਲ ਜੁੜੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
Karishma tanna
1/6

ਅਦਾਕਾਰਾ ਕਰਿਸ਼ਮਾ ਤੰਨਾ ਨੇ ਹਾਲ ਹੀ 'ਚ ਏਰੀਅਲ ਯੋਗਾ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਕਰਿਸ਼ਮਾ ਦੇ ਸਲਿਮ ਫਿਗਰ ਦੇ ਪ੍ਰਸ਼ੰਸਕ ਦੀਵਾਨੇ ਹਨ।
2/6

ਰੋਜ਼ਾਨਾ ਇਸ ਤਰ੍ਹਾਂ ਦੀ ਕਸਰਤ ਕਰਨ ਨਾਲ ਤੁਸੀਂ ਬਹੁਤ ਐਕਟਿਵ ਅਤੇ ਫਿੱਟ ਰਹਿ ਸਕਦੇ ਹੋ। ਯੋਗਾ ਕਰਨ ਨਾਲ ਇਹ ਤੁਹਾਡੇ ਸਰੀਰ ਦੇ ਨਾਲ-ਨਾਲ ਸੁੰਦਰਤਾ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
Published at : 07 Feb 2023 09:36 PM (IST)
ਹੋਰ ਵੇਖੋ





















