ਪੜਚੋਲ ਕਰੋ
(Source: ECI/ABP News)
Hair Thickness : ਕੀ ਵਾਲਾਂ ਦੀ ਲਗਾਤਾਰ ਘਟ ਰਹੀ ਵੋਲੀਅਮ ਤੇ ਪਤਲੇ ਹੋਣ ਦੀ ਸਤਾ ਰਹੀ ਚਿੰਤਾ ਤਾਂ ਨਾ ਹੋਵੋ ਪਰੇਸ਼ਾਨ, ਸਿਰਫ਼ ਕਰੋ ਇਹ ਉਪਾਅ ਦੇਖੋਗੇ ਅਸਰ
ਜੇਕਰ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਣ ਤਾਂ ਭਾਵੇਂ ਉਹ ਕਿੰਨੇ ਵੀ ਸੰਘਣੇ ਕਿਉਂ ਨਾ ਹੋਣ, ਬੇਜਾਨ ਲੱਗਦੇ ਹਨ। ਜੇਕਰ ਔਰਤਾਂ ਦੇ ਵਾਲ ਪਤਲੇ ਹੋਣ ਲੱਗ ਜਾਣ ਤਾਂ ਲੰਬੇ ਹੋਣ ਦੇ ਬਾਵਜੂਦ ਉਹ ਆਕਰਸ਼ਕ ਨਹੀਂ ਲੱਗਦੇ।
![ਜੇਕਰ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਣ ਤਾਂ ਭਾਵੇਂ ਉਹ ਕਿੰਨੇ ਵੀ ਸੰਘਣੇ ਕਿਉਂ ਨਾ ਹੋਣ, ਬੇਜਾਨ ਲੱਗਦੇ ਹਨ। ਜੇਕਰ ਔਰਤਾਂ ਦੇ ਵਾਲ ਪਤਲੇ ਹੋਣ ਲੱਗ ਜਾਣ ਤਾਂ ਲੰਬੇ ਹੋਣ ਦੇ ਬਾਵਜੂਦ ਉਹ ਆਕਰਸ਼ਕ ਨਹੀਂ ਲੱਗਦੇ।](https://feeds.abplive.com/onecms/images/uploaded-images/2022/10/09/c401ce6a93991deb599ddf9b0c7bbed91665323880987498_original.jpg?impolicy=abp_cdn&imwidth=720)
Hair Thickness
1/12
![ਜੇਕਰ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਣ ਤਾਂ ਭਾਵੇਂ ਉਹ ਕਿੰਨੇ ਵੀ ਸੰਘਣੇ ਕਿਉਂ ਨਾ ਹੋਣ, ਬੇਜਾਨ ਲੱਗਦੇ ਹਨ। ਜੇਕਰ ਔਰਤਾਂ ਦੇ ਵਾਲ ਪਤਲੇ ਹੋਣ ਲੱਗ ਜਾਣ ਤਾਂ ਲੰਬੇ ਹੋਣ ਦੇ ਬਾਵਜੂਦ ਉਹ ਆਕਰਸ਼ਕ ਨਹੀਂ ਲੱਗਦੇ।](https://feeds.abplive.com/onecms/images/uploaded-images/2022/10/09/97750a46a07a4a7f3685a977e4e6fe64057b0.jpg?impolicy=abp_cdn&imwidth=720)
ਜੇਕਰ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਣ ਤਾਂ ਭਾਵੇਂ ਉਹ ਕਿੰਨੇ ਵੀ ਸੰਘਣੇ ਕਿਉਂ ਨਾ ਹੋਣ, ਬੇਜਾਨ ਲੱਗਦੇ ਹਨ। ਜੇਕਰ ਔਰਤਾਂ ਦੇ ਵਾਲ ਪਤਲੇ ਹੋਣ ਲੱਗ ਜਾਣ ਤਾਂ ਲੰਬੇ ਹੋਣ ਦੇ ਬਾਵਜੂਦ ਉਹ ਆਕਰਸ਼ਕ ਨਹੀਂ ਲੱਗਦੇ।
2/12
![ਆਮ ਤੌਰ 'ਤੇ, ਅਸੀਂ ਆਪਣੀ ਕਿਸੇ ਵੀ ਸੁੰਦਰਤਾ ਦੀ ਸਮੱਸਿਆ ਦਾ ਤੁਰੰਤ ਹੱਲ ਚਾਹੁੰਦੇ ਹਾਂ ਅਤੇ ਇਸਦੇ ਲਈ ਅਸੀਂ ਬਾਜ਼ਾਰ ਵਿਚ ਉਪਲਬਧ ਵਿਕਲਪਾਂ 'ਤੇ ਵਿਚਾਰ ਕਰਦੇ ਹਾਂ।](https://feeds.abplive.com/onecms/images/uploaded-images/2022/10/09/0fac7188f748cb65a2aace2ba9e61b9c8493b.jpg?impolicy=abp_cdn&imwidth=720)
ਆਮ ਤੌਰ 'ਤੇ, ਅਸੀਂ ਆਪਣੀ ਕਿਸੇ ਵੀ ਸੁੰਦਰਤਾ ਦੀ ਸਮੱਸਿਆ ਦਾ ਤੁਰੰਤ ਹੱਲ ਚਾਹੁੰਦੇ ਹਾਂ ਅਤੇ ਇਸਦੇ ਲਈ ਅਸੀਂ ਬਾਜ਼ਾਰ ਵਿਚ ਉਪਲਬਧ ਵਿਕਲਪਾਂ 'ਤੇ ਵਿਚਾਰ ਕਰਦੇ ਹਾਂ।
3/12
![ਤੁਹਾਡੇ ਵਾਲਾਂ ਨੂੰ ਸੰਘਣਾ ਬਣਾਉਣ ਲਈ ਅਸੀਂ ਇੱਥੇ ਤਿੰਨ ਅਜਿਹੇ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਦਾ ਅਸਰ ਤੁਸੀਂ ਪਹਿਲੀ ਵਾਰ ਹੀ ਦੇਖਣਾ ਸ਼ੁਰੂ ਕਰ ਦਿਓਗੇ।](https://feeds.abplive.com/onecms/images/uploaded-images/2022/10/09/6f23c2193d16aca31be57ff6b5a3b2ab90be8.jpg?impolicy=abp_cdn&imwidth=720)
ਤੁਹਾਡੇ ਵਾਲਾਂ ਨੂੰ ਸੰਘਣਾ ਬਣਾਉਣ ਲਈ ਅਸੀਂ ਇੱਥੇ ਤਿੰਨ ਅਜਿਹੇ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਦਾ ਅਸਰ ਤੁਸੀਂ ਪਹਿਲੀ ਵਾਰ ਹੀ ਦੇਖਣਾ ਸ਼ੁਰੂ ਕਰ ਦਿਓਗੇ।
4/12
![image 4](https://feeds.abplive.com/onecms/images/uploaded-images/2022/10/09/cba1479ec4852048e6ccada45b96976fe1f48.jpg?impolicy=abp_cdn&imwidth=720)
image 4
5/12
![ਆਪਣੇ ਵਾਲਾਂ ਦੀ ਲੰਬਾਈ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਿੱਚ ਮਹਿੰਦੀ (Henna) ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਹੁਣ ਇਸ ਪੇਸਟ 'ਚ 2 ਤੋਂ 3 ਚੱਮਚ ਸਰ੍ਹੋਂ ਦਾ ਤੇਲ (Mustard Oil) ਮਿਲਾਓ।](https://feeds.abplive.com/onecms/images/uploaded-images/2022/10/09/767c9d1a41d1a4e4b20a8e8d0f4bda9747edd.jpg?impolicy=abp_cdn&imwidth=720)
ਆਪਣੇ ਵਾਲਾਂ ਦੀ ਲੰਬਾਈ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਿੱਚ ਮਹਿੰਦੀ (Henna) ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਹੁਣ ਇਸ ਪੇਸਟ 'ਚ 2 ਤੋਂ 3 ਚੱਮਚ ਸਰ੍ਹੋਂ ਦਾ ਤੇਲ (Mustard Oil) ਮਿਲਾਓ।
6/12
![ਤਿਆਰ ਹੇਅਰ ਮਾਸਕ ਨੂੰ ਵਾਲਾਂ 'ਤੇ 40 ਤੋਂ 45 ਮਿੰਟ ਤਕ ਲਗਾਓ। ਹੁਣ ਤਾਜ਼ੇ ਪਾਣੀ (Water) ਨਾਲ ਵਾਲਾਂ ਨੂੰ ਧੋ ਲਓ ਅਤੇ ਜਦੋਂ ਵਾਲ ਸੁੱਕ ਜਾਣ ਤਾਂ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਅਗਲੀ ਸਵੇਰ ਆਪਣੇ ਵਾਲਾਂ ਨੂੰ ਸ਼ੈਂਪੂ ਕਰੋ।](https://feeds.abplive.com/onecms/images/uploaded-images/2022/10/09/655e5a56707cfa2404a33ac952cc4c6422e72.jpg?impolicy=abp_cdn&imwidth=720)
ਤਿਆਰ ਹੇਅਰ ਮਾਸਕ ਨੂੰ ਵਾਲਾਂ 'ਤੇ 40 ਤੋਂ 45 ਮਿੰਟ ਤਕ ਲਗਾਓ। ਹੁਣ ਤਾਜ਼ੇ ਪਾਣੀ (Water) ਨਾਲ ਵਾਲਾਂ ਨੂੰ ਧੋ ਲਓ ਅਤੇ ਜਦੋਂ ਵਾਲ ਸੁੱਕ ਜਾਣ ਤਾਂ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਅਗਲੀ ਸਵੇਰ ਆਪਣੇ ਵਾਲਾਂ ਨੂੰ ਸ਼ੈਂਪੂ ਕਰੋ।
7/12
![ਵਾਲਾਂ ਦੇ ਹਿਸਾਬ ਨਾਲ ਆਂਡੇ (EGG) ਅਤੇ ਪਾਣੀ 'ਚ ਮਹਿੰਦੀ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਆਂਡੇ ਦੇ ਸਿਰਫ਼ ਸਫ਼ੈਦ ਹਿੱਸੇ ਨੂੰ ਹੀ ਮਹਿੰਦੀ ਵਿੱਚ ਮਿਲਾਉਣਾ ਹੈ, ਪੀਲੇ ਹਿੱਸੇ ਨੂੰ ਕੱਢ ਕੇ ਵੱਖ ਕਰ ਲਓ।](https://feeds.abplive.com/onecms/images/uploaded-images/2022/10/09/9413061a406a718cbf43fd9b8d357b8df2f8c.jpg?impolicy=abp_cdn&imwidth=720)
ਵਾਲਾਂ ਦੇ ਹਿਸਾਬ ਨਾਲ ਆਂਡੇ (EGG) ਅਤੇ ਪਾਣੀ 'ਚ ਮਹਿੰਦੀ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਆਂਡੇ ਦੇ ਸਿਰਫ਼ ਸਫ਼ੈਦ ਹਿੱਸੇ ਨੂੰ ਹੀ ਮਹਿੰਦੀ ਵਿੱਚ ਮਿਲਾਉਣਾ ਹੈ, ਪੀਲੇ ਹਿੱਸੇ ਨੂੰ ਕੱਢ ਕੇ ਵੱਖ ਕਰ ਲਓ।
8/12
![ਜੇਕਰ ਤੁਹਾਡੇ ਵਾਲ ਲੰਬੇ ਹਨ ਤਾਂ ਮਹਿੰਦੀ 'ਚ ਦੋ ਆਂਡੇ ਦੇ ਸਫੇਦ ਹਿੱਸੇ ਨੂੰ ਮਿਲਾ ਲਓ। ਹੁਣ ਇਸ ਵਿਚ ਇਕ ਚੱਮਚ ਕੌਫੀ ਪਾਊਡਰ (Coffee Powder) ਮਿਲਾ ਕੇ ਪੇਸਟ ਤਿਆਰ ਕਰ ਲਓ।](https://feeds.abplive.com/onecms/images/uploaded-images/2022/10/09/93851bb19b97a30ca291d83e8a56822ccbe6b.jpg?impolicy=abp_cdn&imwidth=720)
ਜੇਕਰ ਤੁਹਾਡੇ ਵਾਲ ਲੰਬੇ ਹਨ ਤਾਂ ਮਹਿੰਦੀ 'ਚ ਦੋ ਆਂਡੇ ਦੇ ਸਫੇਦ ਹਿੱਸੇ ਨੂੰ ਮਿਲਾ ਲਓ। ਹੁਣ ਇਸ ਵਿਚ ਇਕ ਚੱਮਚ ਕੌਫੀ ਪਾਊਡਰ (Coffee Powder) ਮਿਲਾ ਕੇ ਪੇਸਟ ਤਿਆਰ ਕਰ ਲਓ।
9/12
![ਤਿਆਰ ਹੇਅਰ ਮਾਸਕ ਨੂੰ 40 ਮਿੰਟ ਲਈ ਵਾਲਾਂ 'ਤੇ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਸ਼ੈਂਪੂ ਕਰੋ।](https://feeds.abplive.com/onecms/images/uploaded-images/2022/10/09/3f01859349c2ae17a2748443d07e9dfed355b.jpg?impolicy=abp_cdn&imwidth=720)
ਤਿਆਰ ਹੇਅਰ ਮਾਸਕ ਨੂੰ 40 ਮਿੰਟ ਲਈ ਵਾਲਾਂ 'ਤੇ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਸ਼ੈਂਪੂ ਕਰੋ।
10/12
![ਸਭ ਤੋਂ ਪਹਿਲਾਂ 1 ਵੱਡੇ ਕੇਲੇ (Bananas) ਨੂੰ ਅੱਧਾ ਕੱਪ ਕੱਚੇ ਦੁੱਧ ਨਾਲ ਚੰਗੀ ਤਰ੍ਹਾਂ ਪੀਸ ਲਓ। ਤੁਸੀਂ ਚਾਹੋ ਤਾਂ ਇਸ ਨੂੰ ਮਿਕਸਰ 'ਚ ਵੀ ਪੀਸ ਸਕਦੇ ਹੋ। ਹੁਣ ਇਸ 'ਚ ਮਹਿੰਦੀ ਪਾਊਡਰ ਅਤੇ ਇਕ ਚੱਮਚ ਕੌਫੀ ਪਾਊਡਰ ਮਿਲਾ ਕੇ 10 ਮਿੰਟ ਲਈ ਰੱਖੋ।](https://feeds.abplive.com/onecms/images/uploaded-images/2022/10/09/d2ccfaf2a9ac6a011c8a26e92941d225adbc6.jpg?impolicy=abp_cdn&imwidth=720)
ਸਭ ਤੋਂ ਪਹਿਲਾਂ 1 ਵੱਡੇ ਕੇਲੇ (Bananas) ਨੂੰ ਅੱਧਾ ਕੱਪ ਕੱਚੇ ਦੁੱਧ ਨਾਲ ਚੰਗੀ ਤਰ੍ਹਾਂ ਪੀਸ ਲਓ। ਤੁਸੀਂ ਚਾਹੋ ਤਾਂ ਇਸ ਨੂੰ ਮਿਕਸਰ 'ਚ ਵੀ ਪੀਸ ਸਕਦੇ ਹੋ। ਹੁਣ ਇਸ 'ਚ ਮਹਿੰਦੀ ਪਾਊਡਰ ਅਤੇ ਇਕ ਚੱਮਚ ਕੌਫੀ ਪਾਊਡਰ ਮਿਲਾ ਕੇ 10 ਮਿੰਟ ਲਈ ਰੱਖੋ।
11/12
![ਹੁਣ ਇਸ ਤਿਆਰ ਹੇਅਰ ਮਾਸਕ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ 40 ਮਿੰਟਾਂ ਬਾਅਦ ਸ਼ੈਂਪੂ ਕਰੋ। ਇਸ ਹੇਅਰ ਮਾਸਕ ਨੂੰ ਮਹੀਨੇ ਵਿੱਚ ਦੋ ਵਾਰ ਲਗਾਓ](https://feeds.abplive.com/onecms/images/uploaded-images/2022/10/09/61fdf6e02a3cb650894274371f03f43290f4a.jpg?impolicy=abp_cdn&imwidth=720)
ਹੁਣ ਇਸ ਤਿਆਰ ਹੇਅਰ ਮਾਸਕ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ 40 ਮਿੰਟਾਂ ਬਾਅਦ ਸ਼ੈਂਪੂ ਕਰੋ। ਇਸ ਹੇਅਰ ਮਾਸਕ ਨੂੰ ਮਹੀਨੇ ਵਿੱਚ ਦੋ ਵਾਰ ਲਗਾਓ
12/12
![ਅਜਿਹਾ ਕਰਨ ਨਾਲ ਵਾਲਾਂ 'ਤੇ ਮਹਿੰਦੀ ਦਾ ਰੰਗ ਨਹੀਂ ਲੱਗੇਗਾ ਅਤੇ ਵਾਲਾਂ ਦੀ ਕੁਦਰਤੀ ਮੋਟਾਈ ਵੀ ਬਣੀ ਰਹੇਗੀ।](https://feeds.abplive.com/onecms/images/uploaded-images/2022/10/09/f0900b1fc98c2bb0cb4642f012ac5b4ffbab7.jpg?impolicy=abp_cdn&imwidth=720)
ਅਜਿਹਾ ਕਰਨ ਨਾਲ ਵਾਲਾਂ 'ਤੇ ਮਹਿੰਦੀ ਦਾ ਰੰਗ ਨਹੀਂ ਲੱਗੇਗਾ ਅਤੇ ਵਾਲਾਂ ਦੀ ਕੁਦਰਤੀ ਮੋਟਾਈ ਵੀ ਬਣੀ ਰਹੇਗੀ।
Published at : 09 Oct 2022 07:31 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)