ਪੜਚੋਲ ਕਰੋ
AC ਵਾਲਾ ਪਾਣੀ ਇਨ੍ਹਾਂ ਜ਼ਰੂਰੀ ਕੰਮਾਂ ਵਿੱਚ ਵਰਤਿਆ ਜਾ ਸਕਦੈ, ਹੁਣ ਤੱਕ ਬਰਬਾਦ ਕਰ ਦਿੱਤਾ ਜਾਂਦਾ ਸੀ ਅੱਜ ਤੋਂ ਹੀ ਕਰੋ Use
ਜੇ ਤੁਹਾਡੇ ਘਰ 'ਚ ਏਅਰ ਕੰਡੀਸ਼ਨਰ (AC) ਲੱਗਾ ਹੋਇਆ ਹੈ ਅਤੇ ਤੁਸੀਂ ਉਸ 'ਚੋਂ ਨਿਕਲਣ ਵਾਲੇ ਪਾਣੀ ਨੂੰ ਬਰਬਾਦ ਕਰ ਕੇ ਸੁੱਟ ਦਿੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੀ ਸੱਚਾਈ ਦੱਸਣ ਜਾ ਰਹੇ ਹਾਂ।
AC Water Use
1/6

AC Water Use : ਜੇ ਤੁਹਾਡੇ ਘਰ 'ਚ ਏਅਰ ਕੰਡੀਸ਼ਨਰ (AC) ਲੱਗਾ ਹੋਇਆ ਹੈ ਅਤੇ ਤੁਸੀਂ ਉਸ 'ਚੋਂ ਨਿਕਲਣ ਵਾਲੇ ਪਾਣੀ ਨੂੰ ਬਰਬਾਦ ਕਰ ਕੇ ਸੁੱਟ ਦਿੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੀ ਸੱਚਾਈ ਦੱਸਣ ਜਾ ਰਹੇ ਹਾਂ। ਅਸਲ ਵਿੱਚ ਏਅਰ ਕੰਡੀਸ਼ਨਰ ਵਾਲਾ ਪਾਣੀ ਪੀਣ ਯੋਗ ਨਹੀਂ ਹੁੰਦਾ ਪਰ ਇਸ ਦੀ ਵਰਤੋਂ ਘਰੇਲੂ ਕੰਮਾਂ ਵਿੱਚ ਕਰਕੇ ਬਹੁਤ ਸਾਰਾ ਪਾਣੀ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ। ਏਅਰ ਕੰਡੀਸ਼ਨਰ ਤੋਂ ਨਿਕਲਣ ਵਾਲਾ ਪਾਣੀ ਜ਼ਿਆਦਾਤਰ ਲੋਕਾਂ ਦੇ ਘਰਾਂ 'ਚ ਸੁੱਟ ਦਿੱਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕੰਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਚ ਤੁਸੀਂ ਏਅਰ ਕੰਡੀਸ਼ਨਰ 'ਚੋਂ ਨਿਕਲਣ ਵਾਲੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
2/6

ਪੌਦਿਆਂ ਨੂੰ ਪਾਣੀ ਦੇਣ ਲਈ: ਏਅਰ ਕੰਡੀਸ਼ਨਰ ਦਾ ਪਾਣੀ ਘਰ ਵਿੱਚ ਪੌਦਿਆਂ ਨੂੰ ਪਾਣੀ ਦੇਣ ਲਈ ਵਰਤਿਆ ਜਾ ਸਕਦਾ ਹੈ। ਤੁਸੀਂ ਇਸ ਨੂੰ ਪਾਣੀ ਦੀ ਬੋਤਲ ਵਿੱਚ ਪਾ ਕੇ ਪੌਦਿਆਂ ਦੀ ਸਿੰਚਾਈ ਕਰ ਸਕਦੇ ਹੋ।
Published at : 15 Aug 2023 08:03 PM (IST)
ਹੋਰ ਵੇਖੋ





















