ਪੜਚੋਲ ਕਰੋ
Black Pepper side effects: ਭੋਜਨ 'ਚ ਲੋੜ ਅਨੁਸਾਰ ਕਾਲੀ ਮਿਰਚ ਨੂੰ ਕਰੋ ਸ਼ਾਮਿਲ...ਨਹੀਂ ਤਾਂ ਹੋ ਸਕਦੇ ਇਹ ਨੁਕਸਾਨ
Health: ਕਾਲੀ ਮਿਰਚ ਇੱਕ ਸ਼ਕਤੀਸ਼ਾਲੀ ਮਸਾਲਾ ਹੈ ਜਿਸ ਦੀ ਵਰਤੋਂ ਭਾਰਤੀਆਂ ਪਕਵਾਨਾਂ ਦੇ ਵਿੱਚ ਖੂਬ ਹੁੰਦੀ ਹੈ।ਇਸ ਦਾ ਸੇਵਨ ਭੋਜਨ ਨੂੰ ਸਵਾਦਿਸ਼ਟ ਬਣਾਉਣ ਦੇ ਨਾਲ-ਨਾਲ ਭੋਜਨ ਦੀ ਮਹਿਕ ਅਤੇ ਰੰਗ ਨੂੰ ਵਧਾਉਣ 'ਚ ਮਦਦ ਕਰਦਾ ਹੈ। ਪਰ ਜ਼ਿਆਦਾ ਵਰਤੋਂ
( Image Source : Freepik )
1/6

ਇਸ ਦਾ ਸੇਵਨ ਭੋਜਨ ਨੂੰ ਸਵਾਦਿਸ਼ਟ ਬਣਾਉਣ ਦੇ ਨਾਲ-ਨਾਲ ਭੋਜਨ ਦੀ ਮਹਿਕ ਅਤੇ ਰੰਗ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਹਾਲਾਂਕਿ ਜ਼ਿਆਦਾ ਮਾਤਰਾ 'ਚ ਕਾਲੀ ਮਿਰਚ ਦਾ ਸੇਵਨ ਸਿਹਤ ਲਈ ਭਾਰੀ ਪੈ ਸਕਦਾ ਹੈ। ਭਾਰਤ ਦੇ ਮਸ਼ਹੂਰ ਪੋਸ਼ਣ ਮਾਹਿਰ ਨਿਖਿਲ ਵਤਸ ਨੇ ਦੱਸਿਆ ਕਿ ਸਾਨੂੰ ਕਾਲੀ ਮਿਰਚ ਨੂੰ ਸੀਮਤ ਮਾਤਰਾ 'ਚ ਕਿਉਂ ਖਾਣਾ ਚਾਹੀਦਾ ਹੈ।
2/6

ਕਾਲੀ ਮਿਰਚ ਵਿੱਚ ਮੌਜੂਦ Capsaicin ਇੱਕ ਉਤੇਜਕ ਤੱਤ ਹੁੰਦਾ ਹੈ ਜੋ ਪੇਟ ਵਿੱਚ ਦਰਦ, ਜਲਨ ਅਤੇ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਮਾਤਰਾ 'ਚ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
Published at : 28 Feb 2024 06:51 AM (IST)
ਹੋਰ ਵੇਖੋ





















