ਪੜਚੋਲ ਕਰੋ
Heart Attack: ਹਾਰਟ ਅਟੈਕ ਤੋਂ ਬਾਅਦ ਕਿੰਨੇ ਮਿੰਟਾਂ 'ਚ ਬਚਾਈ ਜਾ ਸਕਦੀ ਜਾਨ ? ਜਾਣੋ ਕਿੰਨੇ ਚਿਰ ਜ਼ਿੰਦਾ ਰਹਿੰਦਾ ਵਿਅਕਤੀ
Heart Attack Survival: ਅੱਜਕੱਲ੍ਹ ਦਿਲ ਦਾ ਦੌਰਾ ਪੈਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇਲਾਜ ਤੁਰੰਤ ਜ਼ਰੂਰੀ ਹੈ। ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਵਿਅਕਤੀ ਕਿੰਨਾ ਚਿਰ ਜਿਉਂਦਾ ਰਹਿ ਸਕਦਾ ਹੈ।
Heart Attack Survival
1/6

ਇੱਕ ਸਿਹਤਮੰਦ ਸਰੀਰ ਉਦੋਂ ਹੀ ਜਿਉਂਦਾ ਰਹਿ ਸਕਦਾ ਹੈ ਜਦੋਂ ਦਿਲ ਸਹੀ ਢੰਗ ਨਾਲ ਕੰਮ ਕਰ ਰਿਹਾ ਹੋਵੇ। ਨਵੇਂ ਦੌਰ ਵਿੱਚ ਤਣਾਅ ਭਰੀ ਜ਼ਿੰਦਗੀ, ਭੱਜ-ਦੌੜ ਅਤੇ ਅਨਿਯਮਿਤ ਜੀਵਨ ਸ਼ੈਲੀ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਤੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਜੇਕਰ ਦੇਖਿਆ ਜਾਵੇ ਤਾਂ ਦਿਲ ਦਾ ਦੌਰਾ ਅਚਾਨਕ ਨਹੀਂ ਆਉਂਦਾ।
2/6

ਸਰੀਰ ਦੇ ਕਈ ਅੰਗ ਪਹਿਲਾਂ ਹੀ ਇਹ ਸੰਕੇਤ ਦੇਣ ਲੱਗ ਪੈਂਦੇ ਹਨ ਕਿ ਦਿਲ ਦੀ ਹਾਲਤ ਗੰਭੀਰ ਹੈ। ਅਜਿਹੇ 'ਚ ਜੇਕਰ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਦਿਲ ਦਾ ਦੌਰਾ ਪੈ ਸਕਦਾ ਹੈ। ਆਮ ਤੌਰ 'ਤੇ ਲੋਕ ਸਵਾਲ ਕਰਦੇ ਹਨ ਕਿ ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਵਿਅਕਤੀ ਕਿੰਨੀ ਦੇਰ ਤੱਕ ਜਿਉਂਦਾ ਰਹਿ ਸਕਦਾ ਹੈ? ਆਓ ਜਾਣਦੇ ਹਾਂ ਇਸ ਬਾਰੇ...
Published at : 10 Jul 2024 08:33 PM (IST)
ਹੋਰ ਵੇਖੋ




















