ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Berry Ice Cream: ਮਾਨਸੂਨ 'ਚ ਵਧਦਾ ਹੈ ਇਨਫੈਕਸ਼ਨ ਦਾ ਖਤਰਾ, ਬਾਹਰ ਦਾ ਖਾਣ ਤੋਂ ਬਚੋ ਤੇ ਘਰ 'ਚ ਬਣਾਓ ਇਹ ਰੈਸਿਪੀ

ਤੁਹਾਨੂੰ ਵੀ ਆਈਸ ਕਰੀਮ ਪਸੰਦ ਹੈ? ਫਿਰ ਆਈਸਕ੍ਰੀਮ ਲਈ ਆਪਣੇ ਪਿਆਰ ਨੂੰ ਬੇਰੀਆਂ, ਨਟਸ ਅਤੇ ਤਾਜ਼ੀ ਕਰੀਮ ਦੇ ਨਾਲ ਇੱਕ ਸੁਆਦੀ ਅਤੇ ਸਿਹਤਮੰਦ ਮੋੜ ਦਿਓ।

Berry Ice Cream

1/6
ਜਾਮਣ ਐਂਟੀਆਕਸੀਡੈਂਟਸ, ਖਣਿਜਾਂ ਅਤੇ ਵਿਟਾਮਿਨਾਂ ਦੇ ਗੁਣਾਂ ਨਾਲ ਭਰੇ ਹੋਏ ਹਨ। ਐਂਟੀਆਕਸੀਡੈਂਟਸ ਤਣਾਅ ਤੋਂ ਬਚਾਉਂਦੇ ਹਨ। ਦਰਅਸਲ, ਇਸ ਆਈਸਕ੍ਰੀਮ ਦਾ ਸੇਵਨ ਕਰਨ ਨਾਲ ਤੁਹਾਨੂੰ ਚਮਕਦਾਰ ਚਮੜੀ ਮਿਲ ਸਕਦੀ ਹੈ ਅਤੇ ਝੁਰੜੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

2/6
ਇਸ ਆਸਾਨ ਰੈਸਿਪੀ ਨੂੰ ਤਿਆਰ ਕਰਨ ਲਈ, 1 1/2 ਕੱਪ ਜਾਮਣਾ ਲੈ ਲਓ। ਜੇਕਰ ਤੁਸੀਂ ਸੁੱਕੀਆਂ ਜਾਮਣ ਨਾਲ ਬੇਰੀ ਆਈਸਕ੍ਰੀਮ ਬਣਾ ਰਹੇ ਹੋ, ਤਾਂ ਉਨ੍ਹਾਂ ਨੂੰ 30 ਮਿੰਟਾਂ ਲਈ ਗਰਮ ਪਾਣੀ ਵਿੱਚ ਭਿਓ ਕੇ ਜੈਮ ਬਣਾਓ।

3/6
ਜੈਮ ਬਣਾਉਣ ਲਈ, ਇੱਕ ਪੈਨ ਲਓ ਅਤੇ ਜਾਮਣ, ਪਾਣੀ, ਚੀਨੀ ਪਾਓ ਅਤੇ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਇਕਸਾਰ  ਨਾ ਹੋ ਜਾਵੇ। ਗੈਸ ਨੂੰ ਬੰਦ ਕਰੋ ਅਤੇ ਇਸਨੂੰ ਠੰਡਾ ਹੋਣ ਦਿਓ, ਦੁਬਾਰਾ ਬਲੈਂਡ ਕਰੋ ਅਤੇ ਇਕ ਪਾਸੇ ਰੱਖੋ।

4/6
ਇਸ ਤੋਂ ਬਾਅਦ, ਇੱਕ ਵੱਡਾ ਕਟੋਰਾ ਲਓ ਅਤੇ ਇਸ ਵਿਚ 1 ਕੱਪ ਠੰਡੀ ਤਾਜ਼ੀ ਕਰੀਮ, 1 ਕੱਪ ਗ੍ਰੀਕ ਯੋਗਰਟ ਅਤੇ 1 ਚਮਚ ਵਨੀਲਾ ਐਸੇਂਸ ਪਾਓ, ਇਸ ਮਿਸ਼ਰਣ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਇਹ ਝੱਗ ਵਾਲੀ ਕਰੀਮ ਨਾਂ ਬਣ ਜਾਵੇ।

5/6
ਹੋਰ 15 ਮਿੰਟਾਂ ਫੈਂਟਦੇ ਰਹੋ ਅਤੇ 2 ਚਮਚ ਸ਼ਹਿਦ ਅਤੇ ਮਿਕਸਡ ਬੇਰੀ ਜੈਮ ਪਾਓ, ਇਸ ਨੂੰ ਆਈਸ ਕਰੀਮ ਦੇ ਟੀਨ ਵਿੱਚ ਪਾਓ, ਅਤੇ 7 ਘੰਟਿਆਂ ਲਈ ਫ੍ਰੀਜ਼ ਕਰ ਦਓ।

6/6
ਆਈਸਕ੍ਰੀਮ ਚੰਗੀ ਤਰ੍ਹਾਂ ਜੰਮ ਜਾਣ ਤੋਂ ਬਾਅਦ ਇਸ ਨੂੰ ਜਾਮਣਾਂ ਨਾਲ ਸਰਵ ਕਰੋ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?

ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ

Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?

Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Advertisement
ABP Premium

ਵੀਡੀਓਜ਼

Sukhpal Khaira|Bhagwant Mann| ਸੁਖਪਾਲ ਖਹਿਰਾ ਦੀ ਪੁਲਿਸ ਨਾਲ ਖੜਕੀ! ਤਿੱਖੀ ਬਹਿਸ ਦੀ ਵੀਡੀਓ ਵਾਇਰਲJathedar Harpreet Singh| SGPC | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮJagjit Singh Dhallewal| ਡੱਲੇਵਾਲ ਦੇ ਮੈਡੀਕਲ ਟਰੀਟਮੈਂਟ ਦਾ ਡਾਕਟਰ ਨੇ ਕੀਤਾ ਖੁਲਾਸਾ| abp sanjha|Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Punjab News: ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਕੇਜਰੀਵਾਲ ਇੱਕ ਚੰਗਾ ਬੰਦਾ, ਇਸ ਨੂੰ ਬਣਾਇਆ ਜਾਵੇ ਮੁੱਖ ਮੰਤਰੀ, ਪੰਜਾਬ ਦੇ ਵਿਧਾਇਕਾਂ ਨੂੰ ਕਹਿਣ ਲਈ ਕੀਤਾ ਜਾਵੇਗਾ ਮਜ਼ਬੂਰ, ਸਿਰਸਾ ਦਾ ਦਾਅਵਾ

Team India: ਰੋਹਿਤ ਸ਼ਰਮਾ ਇਸ ਦਿਨ ਟੀਮ ਇੰਡੀਆ ਨੂੰ ਕਹਿਣਗੇ ਅਲਵਿਦਾ, ਨਮ ਕਰ ਜਾਣਗੇ ਫੈਨਜ਼ ਦੀਆਂ ਅੱਖਾਂ...

Punjab Politics: ਪੰਜਾਬ ਦੀ ਕੈਬਨਿਟ ਮੀਟਿੰਗ ਰੱਦ, ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬੀਆਂ ਦੇ ਵਿਧਾਇਕ, ਮਾਨ ਦੀ ਥਾਂ ਕੇਜਰੀਵਾਲ ਬਣਨਾ ਚਾਹੁੰਦਾ CM, ਕਾਂਗਰਸ ਦਾ ਦਾਅਵਾ

Embed widget