ਪੜਚੋਲ ਕਰੋ
(Source: ECI/ABP News)
Breast Cancer: ਇਸ ਕਲਰ ਦਾ ਬ੍ਰੇਸਟ ਮਿਲਕ ਆ ਰਿਹਾ ਹੈ ਤਾਂ ਤੁਰੰਤ ਹੋ ਜਾਓ ਸਾਵਧਾਨ, ਕਿਤੇ ਇਹ ਕੈਂਸਰ ਤਾਂ ਨਹੀਂ ਹੈ?
Triple Negative Breast Cancer: ਡੇਲੀ ਮੇਲ ਦੀ ਇੱਕ ਰਿਪੋਰਟ ਚ ਗਰਭਵਤੀ ਔਰਤ ਦਾ ਮਾਮਲਾ ਆਇਆ ਹੈ। ਉਨ੍ਹਾਂ ਦੀ ਛਾਤੀ ਤੋਂ ਨਿਕਲਣ ਵਾਲੇ ਪਹਿਲੇ ਦੁੱਧ ਦਾ ਰੰਗ ਸਾਧਾਰਨ ਨਹੀਂ ਹੁੰਦਾ। ਜਾਂਚ ਵਿੱਚ ਸਾਹਮਣੇ ਆਇਆ ਕਿ ਔਰਤ ਨੂੰ ਛਾਤੀ ਦਾ ਕੈਂਸਰ ਹੈ।
Triple Negative Breast Cancer
1/6
![ਪ੍ਰੈਗਨੈਂਸੀ ਦੇ 32ਵੇਂ ਹਫਤੇ 'ਚ ਇਕ ਮਹਿਲਾ ਕੇਟ ਗ੍ਰਿੰਗਰ, ਜੋ ਕਿ ਪੇਸ਼ੇ ਤੋਂ ਟੀਚਰ ਹੈ, ਨੇ ਦੇਖਿਆ ਕਿ ਉਨ੍ਹਾਂ ਦੀ ਛਾਤੀ 'ਚੋਂ ਨਿਕਲਣ ਵਾਲੇ ਪਹਿਲੇ ਦੁੱਧ ਦਾ ਰੰਗ ਨਾਰਮਲ ਨਹੀਂ ਹੈ।](https://cdn.abplive.com/imagebank/default_16x9.png)
ਪ੍ਰੈਗਨੈਂਸੀ ਦੇ 32ਵੇਂ ਹਫਤੇ 'ਚ ਇਕ ਮਹਿਲਾ ਕੇਟ ਗ੍ਰਿੰਗਰ, ਜੋ ਕਿ ਪੇਸ਼ੇ ਤੋਂ ਟੀਚਰ ਹੈ, ਨੇ ਦੇਖਿਆ ਕਿ ਉਨ੍ਹਾਂ ਦੀ ਛਾਤੀ 'ਚੋਂ ਨਿਕਲਣ ਵਾਲੇ ਪਹਿਲੇ ਦੁੱਧ ਦਾ ਰੰਗ ਨਾਰਮਲ ਨਹੀਂ ਹੈ।
2/6
![ਆਮ ਤੌਰ 'ਤੇ ਪਹਿਲਾ ਬ੍ਰੈਸਟ ਮਿਲਕ ਗਾੜ੍ਹੇ ਪੀਲੇ ਰੰਗ ਦਾ ਹੁੰਦਾ ਹੈ। ਪਰ ਉਨ੍ਹਾਂ ਦੇ ਪਹਿਲੇ ਦੁੱਧ ਦਾ ਰੰਗ ਗੁਲਾਬੀ ਸੀ। ਜਦੋਂ ਔਰਤ ਨੂੰ ਸ਼ੱਕ ਹੋਇਆਂ ਤਾਂ ਉਸ ਨੇ ਆਪਣਾ ਟੈਸਟ ਕਰਵਾਇਆ, ਜਿਸ 'ਚ ਉਸ ਨੂੰ 'ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ' ਹੋਣ ਦੀ ਗੱਲ ਸਾਹਮਣੇ ਆਈ।](https://cdn.abplive.com/imagebank/default_16x9.png)
ਆਮ ਤੌਰ 'ਤੇ ਪਹਿਲਾ ਬ੍ਰੈਸਟ ਮਿਲਕ ਗਾੜ੍ਹੇ ਪੀਲੇ ਰੰਗ ਦਾ ਹੁੰਦਾ ਹੈ। ਪਰ ਉਨ੍ਹਾਂ ਦੇ ਪਹਿਲੇ ਦੁੱਧ ਦਾ ਰੰਗ ਗੁਲਾਬੀ ਸੀ। ਜਦੋਂ ਔਰਤ ਨੂੰ ਸ਼ੱਕ ਹੋਇਆਂ ਤਾਂ ਉਸ ਨੇ ਆਪਣਾ ਟੈਸਟ ਕਰਵਾਇਆ, ਜਿਸ 'ਚ ਉਸ ਨੂੰ 'ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ' ਹੋਣ ਦੀ ਗੱਲ ਸਾਹਮਣੇ ਆਈ।
3/6
![ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ (Triple Negative Breast Cancer) ਉਦੋਂ ਹੁੰਦਾ ਹੈ ਜਦੋਂ ਕੈਂਸਰ ਸੈੱਲਾਂ ਵਿੱਚ ਐਸਟ੍ਰੋਜਨ, ਪ੍ਰੋਜੇਸਟ੍ਰੋਨ ਰੀਸੈਪਟਰ ਅਤੇ HER2 ਪ੍ਰੋਟੀਨ ਨਹੀਂ ਹੁੰਦੇ ਹਨ।](https://cdn.abplive.com/imagebank/default_16x9.png)
ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ (Triple Negative Breast Cancer) ਉਦੋਂ ਹੁੰਦਾ ਹੈ ਜਦੋਂ ਕੈਂਸਰ ਸੈੱਲਾਂ ਵਿੱਚ ਐਸਟ੍ਰੋਜਨ, ਪ੍ਰੋਜੇਸਟ੍ਰੋਨ ਰੀਸੈਪਟਰ ਅਤੇ HER2 ਪ੍ਰੋਟੀਨ ਨਹੀਂ ਹੁੰਦੇ ਹਨ।
4/6
![ਇਹ ਕੈਂਸਰ 40 ਸਾਲ ਤੋਂ ਘੱਟ ਉਮਰ ਦੀਆਂ ਕਾਲੀਆਂ ਔਰਤਾਂ ਜਾਂ BRCA1 ਮਿਊਟੇਸ਼ਨ ਵਾਲੀਆਂ ਔਰਤਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ।](https://cdn.abplive.com/imagebank/default_16x9.png)
ਇਹ ਕੈਂਸਰ 40 ਸਾਲ ਤੋਂ ਘੱਟ ਉਮਰ ਦੀਆਂ ਕਾਲੀਆਂ ਔਰਤਾਂ ਜਾਂ BRCA1 ਮਿਊਟੇਸ਼ਨ ਵਾਲੀਆਂ ਔਰਤਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ।
5/6
![ਇਸ ਬ੍ਰੈਸਟ ਕੈਂਸਰ ਦੇ ਲੱਛਣਾਂ ਵਿੱਚ ਬ੍ਰੈਸਟ ਵਿੱਚ ਸੋਜ, ਸਰੀਰ ਦੇ ਅੰਦਰ ਨਿੱਪਲ ਦਾ ਵੜਨਾ, ਸਕਿਨ ਦੀ ਅਸਧਾਰਨ ਬਣਤਰ ਜਾਂ ਨਿੱਪਲ ਵਿੱਚੋਂ ਨਿਕਲਣਾ ਸ਼ਾਮਲ ਹਨ।](https://cdn.abplive.com/imagebank/default_16x9.png)
ਇਸ ਬ੍ਰੈਸਟ ਕੈਂਸਰ ਦੇ ਲੱਛਣਾਂ ਵਿੱਚ ਬ੍ਰੈਸਟ ਵਿੱਚ ਸੋਜ, ਸਰੀਰ ਦੇ ਅੰਦਰ ਨਿੱਪਲ ਦਾ ਵੜਨਾ, ਸਕਿਨ ਦੀ ਅਸਧਾਰਨ ਬਣਤਰ ਜਾਂ ਨਿੱਪਲ ਵਿੱਚੋਂ ਨਿਕਲਣਾ ਸ਼ਾਮਲ ਹਨ।
6/6
![ਮਾਹਿਰਾਂ ਦਾ ਕਹਿਣਾ ਹੈ ਕਿ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਖਤਰਨਾਕ ਹੈ ਕਿਉਂਕਿ ਇਹ ਤੇਜ਼ੀ ਨਾਲ ਫੈਲਦਾ ਹੈ। ਨਾਲ ਹੀ, ਬਾਕੀ ਛਾਤੀ ਦੇ ਕੈਂਸਰ ਦੇ ਮੁਕਾਬਲੇ, ਇਸ ਛਾਤੀ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਵਾਪਸ ਆਉਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।](https://cdn.abplive.com/imagebank/default_16x9.png)
ਮਾਹਿਰਾਂ ਦਾ ਕਹਿਣਾ ਹੈ ਕਿ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਖਤਰਨਾਕ ਹੈ ਕਿਉਂਕਿ ਇਹ ਤੇਜ਼ੀ ਨਾਲ ਫੈਲਦਾ ਹੈ। ਨਾਲ ਹੀ, ਬਾਕੀ ਛਾਤੀ ਦੇ ਕੈਂਸਰ ਦੇ ਮੁਕਾਬਲੇ, ਇਸ ਛਾਤੀ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਵਾਪਸ ਆਉਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
Published at : 04 Apr 2023 04:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)