ਪੜਚੋਲ ਕਰੋ
Indian Spices : ਗਰਮੀਆਂ ਦੇ ਮੌਸਮ 'ਚ ਇਹਨਾਂ ਮਸਾਲਿਆਂ ਦਾ ਸੇਵਨ ਹੋ ਸਕਦਾ ਲਾਭਦਾਇਕ, ਅੱਜ ਹੀ ਕਰੋ ਡਾਇਟ 'ਚ ਸ਼ਾਮਿਲ
Indian Spices : ਮਈ ਮਹੀਨੇ 'ਚ ਹੀ ਕਈ ਥਾਵਾਂ 'ਤੇ ਪਾਰਾ 47 ਨੂੰ ਪਾਰ ਕਰ ਗਿਆ ਹੈ। ਇੰਨੀ ਤੇਜ਼ ਗਰਮੀ ਵਿੱਚ ਸਿਰਫ਼ ਠੰਡਾ ਪਾਣੀ ਜਾਂ ਕੋਲਡ ਡਰਿੰਕ ਆਈਸਕ੍ਰੀਮ ਪੀਣ ਨਾਲ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਨਹੀਂ ਰੱਖਿਆ ਜਾ ਸਕਦਾ ।
Indian Spices
1/6

ਆਪਣੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ ਜੋ ਤੁਹਾਨੂੰ ਅੰਦਰੋਂ ਠੰਡਾ ਰੱਖਣ ਦੇ ਨਾਲ-ਨਾਲ ਊਰਜਾ ਵੀ ਦਿੰਦੀਆਂ ਹਨ, ਨਹੀਂ ਤਾਂ ਹੀਟ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ।
2/6

ਵਧਦੇ ਮੌਸਮ ਦੇ ਤਾਪਮਾਨ ਦੇ ਵਿਚਕਾਰ ਹੀਟ ਸਟ੍ਰੋਕ ਅਤੇ ਦਸਤ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ, ਖੁਰਾਕ ਵਿੱਚ ਪੋਸ਼ਣ ਨਾਲ ਭਰਪੂਰ ਅਤੇ ਠੰਡਾ ਭੋਜਨ ਸ਼ਾਮਲ ਕਰਨਾ ਮਹੱਤਵਪੂਰਨ ਹੈ। ਹਾਲਾਂਕਿ ਮਸਾਲੇ ਖਾਣੇ ਦਾ ਸਵਾਦ ਵਧਾਉਣ ਦਾ ਕੰਮ ਕਰਦੇ ਹਨ ਪਰ ਕੁਝ ਅਜਿਹੇ ਮਸਾਲੇ ਹਨ ਜੋ ਸਰੀਰ ਨੂੰ ਠੰਡਾ ਕਰਦੇ ਹਨ ਅਤੇ ਗਰਮੀਆਂ 'ਚ ਸਿਹਤਮੰਦ ਰਹਿਣ 'ਚ ਮਦਦ ਕਰਦੇ ਹਨ।
Published at : 30 May 2024 06:17 AM (IST)
ਹੋਰ ਵੇਖੋ





















