ਪੜਚੋਲ ਕਰੋ
ਗਰਮੀ 'ਚ ਹੋ ਸਕਦੇ ਹੋ ਡਿਹਾਈਡ੍ਰੇਸ਼ਨ ਤੋਂ ਲੈ ਕੇ ਫੂਡ ਪੁਆਜ਼ਨਿੰਗ ਦੇ ਸ਼ਿਕਾਰ, ਜਾਣੋ ਕਿਵੇਂ ਕਰੀਏ ਬਚਾਅ
ਗਰਮੀ ਦਾ ਮੌਸਮ ਧੁੱਪ, ਛੁੱਟੀਆਂ ਤੇ ਮੌਜ-ਮਸਤੀ ਲੈ ਕੇ ਆਉਂਦਾ ਹੈ ਪਰ ਇਸ ਦੇ ਨਾਲ ਹੀ ਸਿਹਤ ਨਾਲ ਜੁੜੀਆਂ ਕਈ ਚੁਣੌਤੀਆਂ ਵੀ ਆਉਂਦੀਆਂ ਹਨ। ਇਸ ਮੌਸਮ 'ਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਜਿਸ ਕਾਰਨ ਕਰਕੇ ਲੋਕਾਂ ਨੂੰ ਕੁਝ ਸਿਹਤ ਨਾਲ ਜੁੜੀਆਂ ਗੰਭੀਰ
( Image Source : Freepik )
1/6

ਜੇਕਰ ਅਸੀਂ ਸਾਵਧਾਨ ਨਾ ਰਹੀਏ ਤਾਂ ਡਿਹਾਈਡ੍ਰੇਸ਼ਨ ਤੋਂ ਲੈ ਕੇ ਫੂਡ ਪੁਆਜ਼ਨਿੰਗ ਤੱਕ, ਗਰਮੀ ਸਾਡੇ ਸਿਹਤ 'ਤੇ ਬੁਰਾ ਅਸਰ ਪੈ ਸਕਦੀ ਹੈ। ਜਾਣਦੇ ਹਾਂ ਗਰਮੀਆਂ ਦੇ ਦੌਰਾਨ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ।
2/6

ਗਰਮ ਮੌਸਮ 'ਚ ਲੋਕਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ। ਇਸ ਕਾਰਨ ਸਰੀਰ 'ਚ ਪਾਣੀ ਅਤੇ ਮਿਨਰਲਸ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਜ਼ਿਆਦਾ ਪਾਣੀ ਨਹੀਂ ਪੀਂਦੇ ਹੋ ਤਾਂ ਇਸ ਕਾਰਨ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਚੱਕਰ ਆਉਣਾ, ਸਿਰਦਰਦ, ਥਕਾਵਟ ਅਤੇ ਰੁੱਖੀ ਸਕਿਨ ਹੋ ਸਕਦੀ ਹੈ।
Published at : 11 Apr 2025 03:08 PM (IST)
ਹੋਰ ਵੇਖੋ





















