ਪੜਚੋਲ ਕਰੋ
Pumpkin Seeds Benefits: ਜੋੜਾਂ ਦੇ ਦਰਦ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਤੱਕ ਕੱਦੂ ਦੇ ਬੀਜਾਂ ਦੇ ਗਜ਼ਬ ਫਾਇਦੇ
Health News: ਅੱਜ ਅਸੀਂ ਕੱਦੂ ਦੇ ਬੀਜਾਂ ਦੇ ਫਾਇਦੇ ਬਾਰੇ ਦੱਸਾਂਗੇ। ਦਿਨ ਵਿੱਚ ਇੱਕ ਤੋਂ ਦੋ ਚਮਚ ਕੱਦੂ ਦੇ ਬੀਜ ਖਾਣਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਇਸ ਦੀ ਮਾਤਰਾ ਦਾ ਧਿਆਨ ਰੱਖੋ।
( Image Source : Freepik )
1/6

ਗਰਮੀ ਦੇ ਮੌਸਮ ਦੇ ਵਿੱਚ ਖੁਦ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਲੋਕ ਅਕਸਰ ਆਪਣੀ ਡਾਈਟ ਦੇ ਵਿੱਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰ ਲੈਂਦੇ ਹਨ। ਇਸ ਤੋਂ ਇਲਾਵਾ ਬੀਜ ਵੀ ਸਾਡੀ ਸਿਹਤ ਲਈ ਜ਼ਰੂਰੀ ਹਨ। ਬੀਜ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਇਲਾਜ ਵੀ ਹਨ। ਸੂਰਜਮੁਖੀ, ਫਲੈਕਸਸੀਡ ਅਤੇ ਕੱਦੂ ਦੇ ਛੋਟੇ ਬੀਜ ਰੋਜ਼ਾਨਾ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦੇ ਹੋ।
2/6

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬੀਜ ਔਰਤਾਂ ਲਈ ਬਹੁਤ ਫਾਇਦੇਮੰਦ ਹਨ ਕਿਉਂਕਿ ਇਨ੍ਹਾਂ 'ਚ ਮੈਗਨੀਸ਼ੀਅਮ ਅਤੇ ਵਿਟਾਮਿਨ ਕੇ ਹੁੰਦਾ ਹੈ, ਜੋ ਪੀਰੀਅਡਜ਼ ਦੌਰਾਨ ਹੋਣ ਵਾਲੇ ਦਰਦ ਅਤੇ ਕੜਵੱਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
Published at : 25 Apr 2024 05:34 PM (IST)
ਹੋਰ ਵੇਖੋ





















