ਪੜਚੋਲ ਕਰੋ

ਪੁਰਸ਼ਾਂ ਦੀ ਸਿਹਤ ਲਈ ਅਦਰਕ ਵਰਦਾਨ, ਜ਼ਰੂਰ ਕਰਨ ਡਾਈਟ 'ਚ ਸ਼ਾਮਿਲ, ਜਾਣੋ ਫਾਇਦੇ

ਅਦਰਕ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਪੋਟਾਸ਼ੀਅਮ, ਫਾਈਬਰ, ਸੋਡੀਅਮ, ਆਇਰਨ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅਦਰਕ ਦਾ ਸੇਵਨ ਗਲੇ ਦੀ ਖਰਾਸ਼, ਜ਼ੁਕਾਮ ਅਤੇ ਖਾਂਸੀ ਵਰਗੀਆਂ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ।

( Image Source : Freepik )

1/6
ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਨੂੰ ਪੁਰਸ਼ਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮਰਦਾਂ ਦੀ ਯੌਨ ਸ਼ਕਤੀ ਮਜ਼ਬੂਤ ​​ਹੁੰਦੀ ਹੈ, ਇਸ ਦੇ ਨਾਲ ਹੀ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਆਕਸੀਡੇਟਿਵ ਤਣਾਅ ਵੀ ਘੱਟ ਹੁੰਦਾ ਹੈ।

2/6
ਅਦਰਕ ਖਾਣ ਨਾਲ ਪੁਰਸ਼ਾਂ ਵਿੱਚ ਪ੍ਰਜਨਨ ਸ਼ਕਤੀ ਵਧਦੀ ਹੈ। ਇਹ ਪੁਰਸ਼ਾਂ ਵਿੱਚ ਟੈਸਟੋਸਟੀਰੋਨ ਹਾਰਮੋਨ ਨੂੰ ਵਧਾਉਂਦਾ ਹੈ, ਜੋ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਸ਼ੁਕਰਾਣੂ ਦੀ ਗੁਣਵੱਤਾ ਵਧਦੀ ਹੈ।

3/6
ਇਸ ਦੇ ਸੇਵਨ ਨਾਲ  premature ejaculation  ਵਰਗੀ ਜਿਨਸੀ ਦਿੱਕਤਾਂ ਆਸਾਨੀ ਨਾਲ ਘੱਟ ਹੋ ਜਾਂਦੀ ਹੈ ਅਤੇ ਸਰੀਰ ਹੈਲਦੀ ਰਹਿੰਦਾ ਹੈ। ਨਾਲ ਹੀ ਅਦਰਕ ਖਾਣ ਨਾਲ ਪੁਰਸ਼ਾਂ ‘ਚ ਸੈਕਸੁਅਲ ਆਨੰਦ ਵੀ ਵੱਧ ਜਾਂਦਾ ਹੈ।

4/6
ਅਦਰਕ ਦਾ ਸੇਵਨ ਪੁਰਸ਼ਾਂ ਦੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ। ਮਰਦਾਂ 'ਚ ਸੈਕਸ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਕਈ ਬਿਮਾਰੀਆਂ ਆਸਾਨੀ ਨਾਲ ਠੀਕ ਹੋ ਜਾਂਦੀਆਂ ਹਨ

5/6
ਇਸ ਦੇ ਨਾਲ ਹੀ ਅਦਰਕ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਤੋਂ ਬਾਹਰ ਰਹਿੰਦਾ ਹੈ, ਉਹ ਆਪਣੇ ਖਾਣ-ਪੀਣ 'ਚ ਅਦਰਕ ਨੂੰ ਸ਼ਾਮਲ ਕਰ ਸਕਦੇ ਹਨ।

6/6
ਇਸ ਤੋਂ ਇਲਾਵਾ ਅਦਰਕ ਬਦਹਜ਼ਮੀ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਲਈ ਅਦਰਕ ਇੱਕ ਰਾਮਬਾਣ ਹੈ। ਹਾਲਾਂਕਿ, ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਦਰਕ ਦਾ ਸੇਵਨ ਕਰਨ ਤੋਂ ਪਹਿਲਾਂ, ਡਾਕਟਰ ਦੀ ਸਲਾਹ ਜ਼ਰੂਰ ਲਓ।

ਹੋਰ ਜਾਣੋ ਲਾਈਫਸਟਾਈਲ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ

Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ

Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ

Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ

ABP Premium

ਵੀਡੀਓਜ਼

Amritpal Singh ਦੇ ਸਾਥੀ  Diljit Kalsi ਨਹੀਂ ਲੜਨਗੇ ਚੋਣ, ਮੌਜੂਦਾ ਹਾਲਾਤ ਕਰਕੇ ਬਦਲਿਆ ਫੈਸਲਾ ! | By ElectionAkali Dal Core Committee | By Election ਲਈ ਅਕਾਲੀ ਨੇ ਖਿੱਚੀ ਤਿਆਰੀ | Abp Sanjhaਝੋਨੇ ਦੀ ਖਰੀਦ ਨੂੰ ਲੈ ਕੇ CM ਮਾਨ 'ਤੇ ਤੱਤੇ ਹੋਏ ਕਿਸਾਨ ! | Paddy | Abp Sanjha|Farmers|Sarwan Singh Pandherਸਰਗੁਣ ਤੇ ਨਿਮਰਤ ਨੇ ਹੁਣ ਫੇਰ ਪਾ ਲਿਆ ਨਵਾਂ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ
Punjab News: ਪੰਜਾਬ ਪੁਲਿਸ ਦਾ ਕਾਂਸਟੇਬਲ 2000 ਦੀ ਰਿਸ਼ਵਤ ਲੈਂਦਾ ਕਾਬੂ, ਮੰਗੇ ਸੀ 5000 ਰੁਪਏ
Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
Prince Narula ਤੇ Yuvika Chaudhary ਨੇ ਦਿਖਾਈ ਨਵਜੰਮੀ ਬੱਚੀ ਦੀ ਪਹਿਲੀ ਝਲਕ, ਫੈਨਜ਼ ਲੁੱਟਾ ਰਹੇ ਪਿਆਰ
Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ
Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ
Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
Viral Infection: ਬਦਲਦੇ ਮੌਸਮ 'ਚ ਜ਼ੁਕਾਮ ਅਤੇ ਖਾਂਸੀ ਦਾ ਹੋ ਗਏ ਸ਼ਿਕਾਰ? ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
ਕਿੰਨੇ ਦਿਨਾਂ ਬਾਅਦ AC ਕੋਚ ਦੇ ਕੰਬਲਾਂ ਨੂੰ ਸਾਫ਼ ਕਰਵਾਉਂਦਾ ਰੇਲਵੇ, ਇਨ੍ਹਾਂ ਦੀ ਵਰਤੋਂ ਸਿਹਤ ਲਈ ਕਿੰਨੀ ਖਤਰਨਾਕ? ਇੱਥੇ ਜਾਣੋ ਪੂਰੀ ਡਿਟੇਲ
ਕਿੰਨੇ ਦਿਨਾਂ ਬਾਅਦ AC ਕੋਚ ਦੇ ਕੰਬਲਾਂ ਨੂੰ ਸਾਫ਼ ਕਰਵਾਉਂਦਾ ਰੇਲਵੇ, ਇਨ੍ਹਾਂ ਦੀ ਵਰਤੋਂ ਸਿਹਤ ਲਈ ਕਿੰਨੀ ਖਤਰਨਾਕ? ਇੱਥੇ ਜਾਣੋ ਪੂਰੀ ਡਿਟੇਲ
ਪੁਰਸ਼ਾਂ ਦੀ ਸਿਹਤ ਲਈ ਅਦਰਕ ਵਰਦਾਨ, ਜ਼ਰੂਰ ਕਰਨ ਡਾਈਟ 'ਚ ਸ਼ਾਮਿਲ, ਜਾਣੋ ਫਾਇਦੇ
ਪੁਰਸ਼ਾਂ ਦੀ ਸਿਹਤ ਲਈ ਅਦਰਕ ਵਰਦਾਨ, ਜ਼ਰੂਰ ਕਰਨ ਡਾਈਟ 'ਚ ਸ਼ਾਮਿਲ, ਜਾਣੋ ਫਾਇਦੇ
Indigo Flights: ਜਹਾਜ਼ਾਂ 'ਚ ਸਫਰ ਕਰਨ ਵਾਲਿਆਂ  ਨੂੰ ਖਤਰਾ! ਫਲਾਈਟਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਗਰੋਂ ਮੱਚਿਆ ਹੜਕੰਪ

ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧ*ਮਕੀਆਂ ਤੋਂ ਨਹੀਂ ਡਰੇ ਸਲਮਾਨ ਖਾਨ, 'Singham Again' ਦੀ ਕਰਨਗੇ ਸ਼ੂਟਿੰਗ

Embed widget