ਪੜਚੋਲ ਕਰੋ
Brain Development: ਬੱਚਿਆ ਦੇ ਦਿਮਾਗੀ ਵਿਕਾਸ ਲਈ ਦਿਓ ਆਹ ਖੁਰਾਕ, ਜੰਕ ਫੂਡ ਤੋਂ ਰੱਖੋ ਦੂਰ
Brain Development: ਸਹੀ ਪੋਸ਼ਣ ਨਾਲ ਭਰਪੂਰ ਖੁਰਾਕ ਬੱਚਿਆਂ ਵਿੱਚ ਪੋਸ਼ਕ ਤੱਤਾਂ ਦਾ ਸਹੀ ਸੰਤੁਲਨ ਪ੍ਰਦਾਨ ਕਰਦੀ ਹੈ। ਇਹ ਉਨ੍ਹਾਂ ਦੇ ਦਿਮਾਗ਼ ਦੇ ਸਹੀ ਵਿਕਾਸ ਲਈ ਬਹੁਤ ਜ਼ਰੂਰੀ ਹਨ।
Brain Development
1/8

ਪੋਸ਼ਕ ਤੱਤਾਂ ਅਤੇ ਵਿਟਾਮਿਨਾਂ ਦੀ ਲੋੜੀਂਦੀ ਮਾਤਰਾ ਬੱਚਿਆਂ ਦੇ ਦਿਮਾਗ ਨੂੰ ਤੇਜ਼ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ। ਇਸ ਲਈ, ਇੱਕ ਸਹੀ ਪੌਸ਼ਟਿਕ ਆਹਾਰ ਵਿੱਚ ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ, ਦਾਲਾਂ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ।
2/8

ਸਿਹਤਮੰਦ ਚਰਬੀ, ਵਿਟਾਮਿਨ ਈ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਮੁੱਠੀ ਭਰ ਸੁੱਕੇ ਮੇਵੇ ਦਾ ਰੋਜ਼ਾਨਾ ਸੇਵਨ ਬੱਚਿਆਂ ਦੇ ਦਿਮਾਗੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।
Published at : 13 Mar 2024 07:32 AM (IST)
ਹੋਰ ਵੇਖੋ





















