ਪੜਚੋਲ ਕਰੋ
ਘਰ ਦੀ ਰਸੋਈ 'ਚੋਂ ਰੋਜ਼ਾਨਾ ਆਹ ਚੀਜ਼ ਖਾਣੀ ਕਰ ਦਿਓ ਬੰਦ ਨਹੀਂ ਤਾਂ ਲੱਗਣਗੀਆਂ ਬਿਮਾਰੀਆਂ
ਘਰ ਦੀ ਰਸੋਈ 'ਚੋਂ ਰੋਜ਼ਾਨਾ ਆਹ ਚੀਜ਼ ਖਾਣੀ ਕਰ ਦਿਓ ਬੰਦ ਨਹੀਂ ਤਾਂ ਲੱਗਣਗੀਆਂ ਬਿਮਾਰੀਆਂ
health tips abp sanjha health
1/8

ਸਾਡੇ ਘਰਾਂ 'ਚ ਪਰਾਠੇ ਤੋਂ ਲੈ ਕੇ ਸਬਜ਼ੀ ਤੱਕ ਹਰ ਚੀਜ਼ 'ਚ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਜ਼ਿਆਦਾ ਮਾਤਰਾ 'ਚ ਆਲੂਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਹੀ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ।
2/8

ਹਾਲਾਂਕਿ ਆਲੂ ਸਵਾਦ ਦੇ ਨਾਲ-ਨਾਲ ਪੋਸ਼ਣ ਪੱਖੋਂ ਵੀ ਭਰਪੂਰ ਹੁੰਦਾ ਹੈ ਅਤੇ ਵਿਟਾਮਿਨ ਬੀ6, ਸੀ, ਕੇ ਤੋਂ ਇਲਾਵਾ ਇਸ 'ਚ ਫਾਈਬਰ, ਆਇਰਨ, ਫਾਸਫੋਰਸ ਵਰਗੇ ਕਈ ਹੋਰ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਪਰ ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨੁਕਸਾਨਦੇਹ ਹੋ ਸਕਦਾ ਹੈ। ਫਿਲਹਾਲ ਆਓ ਜਾਣਦੇ ਹਾਂ ਕਿ ਜ਼ਿਆਦਾ ਆਲੂ ਖਾਣ ਦੇ ਕੀ ਨੁਕਸਾਨ ਹੁੰਦੇ ਹਨ।
Published at : 26 Sep 2024 09:24 PM (IST)
ਹੋਰ ਵੇਖੋ





















