ਪੜਚੋਲ ਕਰੋ
Health Tips: ਸ਼ਰਾਬ ਤੇ ਸਿਗਰਟ ਤੋਂ ਬਾਅਦ ਇਸ ਕਾਰਨ ਹੋ ਰਹੀਆਂ ਹਨ ਸਭ ਤੋਂ ਵੱਧ ਮੌਤਾਂ ਜਾਣੋ
Health Tips: ਜੀਵਨਸ਼ੈਲੀ ਤੇ ਖੁਰਾਕ ਵਿੱਚ ਵਿਗਾੜ ਨੂੰ ਦੁਨੀਆ ਭਰ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਵਧਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਸ਼ਰਾਬ ਅਤੇ ਸਿਗਰਟ ਤੋਂ ਬਾਅਦ ਇਸ ਕਾਰਨ ਹੋ ਰਹੀਆਂ ਹਨ ਸਭ ਤੋਂ ਵੱਧ ਮੌਤਾਂ
1/5

ਸ਼ਰਾਬ ਤੇ ਸਿਗਰੇਟ ਕਾਰਨ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਕਾਰਨ ਜ਼ਿਆਦਾ ਨਮਕ ਦਾ ਸੇਵਨ ਪਾਇਆ ਗਿਆ ਹੈ। ਲੂਣ ਦੇ ਜ਼ਿਆਦਾ ਸੇਵਨ ਨਾਲ ਦਿਲ ਅਤੇ ਸਰੀਰ ਵਿਚ ਸੋਜ ਨਾਲ ਜੁੜੀਆਂ ਕਈ ਗੰਭੀਰ ਅਤੇ ਘਾਤਕ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ।
2/5

ਵਿਸ਼ਵ ਸਿਹਤ ਸੰਗਠਨ (WHO) ਦੇ ਮਾਹਿਰਾਂ ਨੇ ਕਿਹਾ, ਸਾਨੂੰ ਰੋਜ਼ਾਨਾ ਦੋ ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਿਲ ਜਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸ ਦੀ ਮਾਤਰਾ 1500 ਮਿਲੀਗ੍ਰਾਮ ਤੋਂ ਘੱਟ ਰੱਖਣੀ ਚਾਹੀਦੀ ਹੈ।ਜੋ ਕਿ ਇੱਕ ਦਿਨ ਵਿੱਚ ਇੱਕ ਤੋਂ ਡੇਢ ਚਮਚ ਲੂਣ ਦੇ ਬਰਾਬਰ ਹੈ।
Published at : 16 Apr 2024 03:37 PM (IST)
ਹੋਰ ਵੇਖੋ





















