ਪੜਚੋਲ ਕਰੋ
Health Tips: ਸਰਦੀਆਂ ਵਿੱਚ ਬਹੁਤ ਜ਼ਿਆਦਾ ਸੰਤਰੇ ਖਾਂਦੇ ਹੋ ਤਾਂ ਇਨ੍ਹਾਂ ਨੂੰ ਬਿਲਕੁਲ ਵੀ ਨਾ ਖਾਓ, ਜਾਣੋ ਕਿਉਂ
oranges: ਸੰਤਰਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਨਾਲ ਹੀ ਡਾਕਟਰ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸੰਤਰਾ ਖਾਣ ਤੋਂ ਵਰਜਦੇ ਹਨ।
( Image Source : Freepik )
1/8

ਸਰਦੀ ਦਾ ਮੌਸਮ ਆਉਂਦੇ ਹੀ ਸੰਤਰਾ ਬਾਜ਼ਾਰ ਵਿੱਚ ਸੱਜ ਜਾਂਦਾ ਹੈ। ਥਾਂ-ਥਾਂ ਤੁਹਾਨੂੰ ਸੰਤਰਾ ਵਿੱਕਦਾ ਨਜ਼ਰ ਆ ਜਾਵੇਗਾ। ਲੋਕ ਇਸ ਦਾ ਖੂਬ ਜੂਸ ਵੀ ਪੀਂਦੇ ਹਨ। ਧੁੱਪ ਦੇ ਵਿੱਚ ਬੈਠ ਕੇ ਸੰਤਰਾ ਖਾਣ ਦਾ ਆਪਣਾ ਹੀ ਮਜ਼ਾ ਹੈ। ਸਿਹਤ ਮਾਹਿਰ ਵੀ ਅਕਸਰ ਕਹਿੰਦੇ ਹਨ ਕਿ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਹਨ। ਕਿਉਂਕਿ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ।
2/8

ਸਿਹਤ ਮਾਹਿਰਾਂ ਮੁਤਾਬਕ ਸੰਤਰਾ ਜ਼ਿਆਦਾ ਖਾਣ ਨਾਲ ਗੁਰਦਿਆਂ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਕਿਡਨੀ ਦੀ ਬਿਮਾਰੀ ਹੋ ਸਕਦੀ ਹੈ। ਜਿਹੜੇ ਲੋਕ ਪਹਿਲਾਂ ਹੀ ਇਸ ਬਿਮਾਰੀ ਤੋਂ ਪੀੜਤ ਨੇ ਤਾਂ ਇਹ ਇਸਨੂੰ ਟਰਿੱਗਰ ਕਰ ਸਕਦਾ ਹੈ।
Published at : 09 Dec 2023 06:09 AM (IST)
ਹੋਰ ਵੇਖੋ





















