ਪੜਚੋਲ ਕਰੋ
Heart Attack : ਦਿਲ ਦਾ ਦੌਰਾ ਪੈਣ 'ਤੇ ਇਹ ਲੱਛਣ ਵੀ ਦਿੰਦੇ ਨੇ ਦਿਖਾਈ, ਨਾ ਵਰਤੋ ਲਾਪਰਵਾਹੀ
ਪਿਛਲੇ ਇੱਕ ਸਾਲ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਖਾਸ ਤੌਰ 'ਤੇ ਨੌਜਵਾਨਾਂ ਵਿਚ, ਕੋਰੋਨਾ (Post Covid Heart Attack) ਤੋਂ ਬਾਅਦ ਦਿਲ ਦੇ ਦੌਰੇ (Heart Attack) ਦੇ ਮਾਮਲੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ
heart attack
1/12

ਪਿਛਲੇ ਇੱਕ ਸਾਲ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਖਾਸ ਤੌਰ 'ਤੇ ਨੌਜਵਾਨਾਂ ਵਿਚ, ਕੋਰੋਨਾ ਤੋਂ ਬਾਅਦ ਦਿਲ ਦੇ ਦੌਰੇ (Heart Attack) ਦੇ ਮਾਮਲੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ।
2/12

ਕੋਈ ਨੱਚਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮਰ ਰਿਹਾ ਹੈ ਤਾਂ ਕੋਈ ਗਾਉਂਦੇ ਜਾਂ ਹੱਸਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ! ਇਹ ਮਾਮਲੇ ਜਿੰਨੇ ਹੈਰਾਨ ਕਰਨ ਵਾਲੇ ਹਨ, ਓਨੇ ਹੀ ਡਰਾਉਣੇ ਵੀ ਹਨ।
Published at : 05 Dec 2022 02:34 PM (IST)
ਹੋਰ ਵੇਖੋ




















