ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Homemade Milk Cake: ਬਾਸੀ ਰੋਟੀ ਤੋਂ ਬਣਾ ਸਕਦੇ ਹੋ ਸਵਾਦਿਸ਼ਟ ਮਿਲਕ ਕੇਕ, ਇਹ ਹੈ ਆਸਾਨ ਨੁਸਖਾ
Homemade Milk Cake: ਜੇਕਰ ਤੁਸੀਂ ਬਾਸੀ ਰੋਟੀ ਦੀ ਵਰਤੋਂ ਕਰਕੇ ਕੁਝ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਇਹ ਸਵਾਦਿਸ਼ਟ ਮਿਲਕ ਕੇਕ ਸਭ ਤੋਂ ਵਧੀਆ ਵਿਕਲਪ ਹੈ। ਇਹ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
![Homemade Milk Cake: ਜੇਕਰ ਤੁਸੀਂ ਬਾਸੀ ਰੋਟੀ ਦੀ ਵਰਤੋਂ ਕਰਕੇ ਕੁਝ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਇਹ ਸਵਾਦਿਸ਼ਟ ਮਿਲਕ ਕੇਕ ਸਭ ਤੋਂ ਵਧੀਆ ਵਿਕਲਪ ਹੈ। ਇਹ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।](https://feeds.abplive.com/onecms/images/uploaded-images/2024/09/30/dfcaf4be218480c7d92c8d1e369e86461727685410646996_original.jpeg?impolicy=abp_cdn&imwidth=720)
Homemade Milk Cake: ਬਾਸੀ ਰੋਟੀ ਤੋਂ ਬਣਾ ਸਕਦੇ ਹੋ ਸਵਾਦਿਸ਼ਟ ਮਿਲਕ ਕੇਕ, ਇਹ ਹੈ ਆਸਾਨ ਨੁਸਖਾ
1/5
![ਜ਼ਿਆਦਾਤਰ ਘਰਾਂ 'ਚ ਲੋਕ ਰਾਤ ਤੋਂ ਬਚੀ ਹੋਈ ਬਾਸੀ ਰੋਟੀ ਨੂੰ ਸਵੇਰੇ ਹੀ ਸੁੱਟ ਦਿੰਦੇ ਹਨ ਪਰ ਹੁਣ ਤੁਸੀਂ ਬਾਸੀ ਰੋਟੀ ਦੀ ਵਰਤੋਂ ਕਰਕੇ ਘਰ 'ਚ ਹੀ ਸਵਾਦਿਸ਼ਟ ਮਿਲਕ ਕੇਕ ਬਣਾ ਸਕਦੇ ਹੋ।](https://feeds.abplive.com/onecms/images/uploaded-images/2024/09/30/1d9121bb5ce48365ad01737e4ede5f5d06dcc.jpeg?impolicy=abp_cdn&imwidth=720)
ਜ਼ਿਆਦਾਤਰ ਘਰਾਂ 'ਚ ਲੋਕ ਰਾਤ ਤੋਂ ਬਚੀ ਹੋਈ ਬਾਸੀ ਰੋਟੀ ਨੂੰ ਸਵੇਰੇ ਹੀ ਸੁੱਟ ਦਿੰਦੇ ਹਨ ਪਰ ਹੁਣ ਤੁਸੀਂ ਬਾਸੀ ਰੋਟੀ ਦੀ ਵਰਤੋਂ ਕਰਕੇ ਘਰ 'ਚ ਹੀ ਸਵਾਦਿਸ਼ਟ ਮਿਲਕ ਕੇਕ ਬਣਾ ਸਕਦੇ ਹੋ।
2/5
![ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ। ਜੇਕਰ ਤੁਸੀਂ ਵੀ ਬਾਸੀ ਰੋਟੀ ਦੀ ਵਰਤੋਂ ਕਰਕੇ ਕੁਝ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਇਹ ਸਵਾਦਿਸ਼ਟ ਮਿਲਕ ਕੇਕ ਸਭ ਤੋਂ ਵਧੀਆ ਵਿਕਲਪ ਹੈ।](https://feeds.abplive.com/onecms/images/uploaded-images/2024/09/30/a2ec3279159cdddd49b42cf71ebff795ece9c.jpeg?impolicy=abp_cdn&imwidth=720)
ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ। ਜੇਕਰ ਤੁਸੀਂ ਵੀ ਬਾਸੀ ਰੋਟੀ ਦੀ ਵਰਤੋਂ ਕਰਕੇ ਕੁਝ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਇਹ ਸਵਾਦਿਸ਼ਟ ਮਿਲਕ ਕੇਕ ਸਭ ਤੋਂ ਵਧੀਆ ਵਿਕਲਪ ਹੈ।
3/5
![ਮਿਲਕ ਕੇਕ ਬਣਾਉਣ ਲਈ, ਤੁਹਾਨੂੰ ਕੁਝ ਸਮੱਗਰੀ ਦੀ ਲੋੜ ਹੋਵੇਗੀ। ਜਿਵੇਂ ਕਿ 5 ਤੋਂ 6 ਬਾਸੀ ਰੋਟੀਆਂ, 2 ਚਮਚ ਘਿਓ, 1 ਲੀਟਰ ਦੁੱਧ, ਇਕ ਕੱਪ ਸੂਜੀ, ਇਕ ਕੱਪ ਚੀਨੀ, ਇਕ ਚਮਚ ਇਲਾਇਚੀ ਪਾਊਡਰ ਅਤੇ ਕੁਝ ਸੁੱਕੇ ਮੇਵੇ।](https://feeds.abplive.com/onecms/images/uploaded-images/2024/09/30/070b936ee0b3813ce0c0816b18db81b090477.jpeg?impolicy=abp_cdn&imwidth=720)
ਮਿਲਕ ਕੇਕ ਬਣਾਉਣ ਲਈ, ਤੁਹਾਨੂੰ ਕੁਝ ਸਮੱਗਰੀ ਦੀ ਲੋੜ ਹੋਵੇਗੀ। ਜਿਵੇਂ ਕਿ 5 ਤੋਂ 6 ਬਾਸੀ ਰੋਟੀਆਂ, 2 ਚਮਚ ਘਿਓ, 1 ਲੀਟਰ ਦੁੱਧ, ਇਕ ਕੱਪ ਸੂਜੀ, ਇਕ ਕੱਪ ਚੀਨੀ, ਇਕ ਚਮਚ ਇਲਾਇਚੀ ਪਾਊਡਰ ਅਤੇ ਕੁਝ ਸੁੱਕੇ ਮੇਵੇ।
4/5
![ਬਾਸੀ ਰੋਟੀਆਂ ਦੀ ਵਰਤੋਂ ਕਰਕੇ ਮਿਲਕ ਕੇਕ ਬਣਾਉਣ ਲਈ ਪਹਿਲਾਂ ਸਾਰੀਆਂ ਰੋਟੀਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਹੁਣ ਇਕ ਵੱਡੇ ਭਾਂਡੇ ਵਿਚ ਇਕ ਲੀਟਰ ਦੁੱਧ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਦੁੱਧ ਥੋੜਾ ਜਿਹਾ ਉਬਲ ਜਾਵੇ ਤਾਂ ਇਸ ਵਿਚ ਸੂਜੀ ਅਤੇ ਚੀਨੀ ਪਾਓ ਅਤੇ ਲਗਾਤਾਰ ਹਿਲਾਉਂਦੇ ਰਹੋ।](https://feeds.abplive.com/onecms/images/uploaded-images/2024/09/30/0438497915d170fa262eb6ae7184a9157292a.jpeg?impolicy=abp_cdn&imwidth=720)
ਬਾਸੀ ਰੋਟੀਆਂ ਦੀ ਵਰਤੋਂ ਕਰਕੇ ਮਿਲਕ ਕੇਕ ਬਣਾਉਣ ਲਈ ਪਹਿਲਾਂ ਸਾਰੀਆਂ ਰੋਟੀਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਹੁਣ ਇਕ ਵੱਡੇ ਭਾਂਡੇ ਵਿਚ ਇਕ ਲੀਟਰ ਦੁੱਧ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਦੁੱਧ ਥੋੜਾ ਜਿਹਾ ਉਬਲ ਜਾਵੇ ਤਾਂ ਇਸ ਵਿਚ ਸੂਜੀ ਅਤੇ ਚੀਨੀ ਪਾਓ ਅਤੇ ਲਗਾਤਾਰ ਹਿਲਾਉਂਦੇ ਰਹੋ।
5/5
![ਜਦੋਂ ਇਹ ਥੋੜਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਆਪਣੀ ਪਸੰਦ ਅਨੁਸਾਰ ਆਕਾਰ ਵਿਚ ਕੱਟ ਕੇ ਪਲੇਟ ਵਿਚ ਕੱਢ ਕੇ ਸਰਵ ਕਰੋ।](https://feeds.abplive.com/onecms/images/uploaded-images/2024/09/30/5a04ad679d7f63b310d45683e76cde29ddf9b.jpeg?impolicy=abp_cdn&imwidth=720)
ਜਦੋਂ ਇਹ ਥੋੜਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਆਪਣੀ ਪਸੰਦ ਅਨੁਸਾਰ ਆਕਾਰ ਵਿਚ ਕੱਟ ਕੇ ਪਲੇਟ ਵਿਚ ਕੱਢ ਕੇ ਸਰਵ ਕਰੋ।
Published at : 30 Sep 2024 02:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)