ਪੜਚੋਲ ਕਰੋ
Shilajit: ਇੰਝ ਕਰੋ ਅਸਲੀ ਤੇ ਨਕਲੀ ਸ਼ਿਲਾਜੀਤ ਦੀ ਪਛਾਣ, ਮੁੜ ਕਦੀ ਨਹੀਂ ਖਾਓਗੇ ਭੁਲੇਖਾ
Shilajit ਸ਼ਿਲਾਜੀਤ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ। ਸ਼ਿਲਾਜੀਤ ਪਹਾੜਾਂ ਦੀਆਂ ਚਟਾਨਾਂ ਤੋਂ ਕੱਢਿਆ ਗਿਆ ਪਦਾਰਥ ਹੈ।
Shilajit
1/7

ਸ਼ਿਲਾਜੀਤ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ। ਸ਼ਿਲਾਜੀਤ ਪਹਾੜਾਂ ਦੀਆਂ ਚਟਾਨਾਂ ਤੋਂ ਕੱਢਿਆ ਗਿਆ ਪਦਾਰਥ ਹੈ।
2/7

ਆਯੁਰਵੈਦਿਕ ਦਵਾਈਆਂ 'ਚ ਸ਼ਿਲਾਜੀਤ ਦੀ ਵਰਤੋਂ ਕਰਨ ਦੇ ਨਾਲ-ਨਾਲ ਇਸ ਨੂੰ ਲੈਣ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਸ਼ਿਲਾਜੀਤ ਖਾਣ ਨਾਲ ਸਰੀਰ ਤੰਦਰੁਸਤ ਰਹਿਣ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਤੰਦਰੁਸਤ ਰਹਿੰਦੀ ਹੈ।
Published at : 19 Jan 2024 12:09 PM (IST)
ਹੋਰ ਵੇਖੋ





















