ਪੜਚੋਲ ਕਰੋ
Weight Loss: ਖੂਬ ਪਸੀਨਾ ਵਹਾ ਕੇ ਵਜ਼ਨ ਘਟਾਉਣ ਦੀ ਥਾਂ ਇਸ ਤਰ੍ਹਾਂ ਘਟਾਓ ਵਜ਼ਨ, ਜਾਣੋ ਸਿਹਤ ਮਾਹਿਰ ਦੀ ਸਲਾਹ
Weight Loss: ਅੱਜ ਕੱਲ੍ਹ ਗਲਤ ਖਾਣ-ਪੀਣ ਵਾਲੀ ਸ਼ੈਲੀ ਕਰਕੇ ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਲੋਕ ਮੋਟਾਪੇ ਤੋਂ ਪੀੜਤ ਹਨ। ਵੱਧੇ ਹੋਏ ਵਜ਼ਨ ਕਰਕੇ ਕਈ ਹੋਰ ਬਿਮਾਰੀਆਂ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਬਹੁਤ ਸਾਰੇ ਲੋਕ ਜਿੰਮ ਨਹੀਂ ਜਾ ਪਾਉਂਦੇ
ਇੰਝ ਘਟਾਓ ਵਜ਼ਨ ( Image Source : Freepik )
1/7

ਵਧੇ ਹੋਏ ਭਾਰ ਨੂੰ ਘਟਾਉਣਾ ਲੋਕਾਂ ਲਈ ਇੱਕ ਮਹੱਤਵਪੂਰਨ ਟੀਚਾ ਬਣ ਗਿਆ ਹੈ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ, ਲੋਕ ਭਾਰ ਘਟਾਉਣ ਦੇ ਮਿਸ਼ਨ ਨੂੰ ਡਾਈਟਿੰਗ ਅਤੇ ਜਿੰਮ ਜਾਣ ਅਤੇ ਹੈਵੀ ਕਸਰਤ ਕਰਨ ਨਾਲ ਸ਼ੁਰੂ ਕਰਦੇ ਹਨ।
2/7

ਇਸ ਪ੍ਰਕਿਰਿਆ 'ਚ ਕੈਲੋਰੀ ਬਰਨ ਹੋ ਜਾਂਦੀ ਹੈ ਪਰ ਲੋਕ ਬਹੁਤ ਜਲਦੀ ਥੱਕ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਕਸਰਤ ਕਰਨੀ ਬੰਦ ਕਰ ਦਿੰਦੇ ਹਨ ਅਤੇ ਮੋਟਾਪਾ ਇਕ ਵਾਰ ਫਿਰ ਵਾਪਸ ਆ ਜਾਂਦਾ ਹੈ। ਅਜਿਹੇ 'ਚ ਆਕਾਸ਼ ਹੈਲਥਕੇਅਰ ਦੀ ਚੀਫ ਫਿਜ਼ੀਓਥੈਰੇਪਿਸਟ ਡਾ: ਮੀਨਾਕਸ਼ੀ ਫੁਲਾਰਾ ਦੱਸ ਰਹੇ ਹਨ ਕਿ ਕੀ ਤੁਹਾਨੂੰ ਭਾਰ ਘਟਾਉਣ ਲਈ ਭਾਰੀ ਕਸਰਤ ਕਰਨੀ ਚਾਹੀਦੀ ਹੈ ਜਾਂ ਯੋਗਾ?
Published at : 03 Jul 2024 06:58 PM (IST)
ਹੋਰ ਵੇਖੋ





















