ਪੜਚੋਲ ਕਰੋ

Health Benefits of Brinjal: ਬਹੁਤੇ ਨਹੀਂ ਜਾਣਦੇ ਬੈਂਗਣ ਦੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

Benefits_of_Brinjal_4

1/5
ਇਸ 'ਚ ਵਿਟਾਮਿਨ, ਫਾਈਬਰ, ਪ੍ਰੋਟੀਨ, ਕਾਰਬੋਹਾਈਡ੍ਰੇਟਸ, ਮੈਗਨੀਜ਼, ਫੋਲੇਟ, ਪੋਟਾਸ਼ੀਅਮ ਆਦਿ ਹੁੰਦੇ ਹਨ, ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਇਸ 'ਚ ਮੈਗਨੀਸ਼ੀਅਮ ਤੇ ਤਾਂਬਾ ਵੀ ਪਾਇਆ ਜਾਂਦਾ ਹੈ। ਬੈਂਗਣ 'ਚ ਐਂਥੋਸਿਆਨਿਨਸ (anthocyanins) ਪਾਇਆ ਜਾਂਦਾ ਹੈ, ਜਿਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਇਸ ਦੇ ਗੁਣਾਂ ਬਾਰੇ ਦੱਸਦੇ ਹਾਂ -

2/5
ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ: ਬੈਂਗਣ ਦਾ ਨਿਯਮਿਤ ਸੇਵਨ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਸ਼ੂਗਰ ਦੇ ਪਾਚਨ 'ਚ ਮਦਦ ਕਰਦਾ ਹੈ। ਇਹ ਪਾਚਨ 'ਚ ਮਦਦ ਕਰਦਾ ਹੈ ਅਤੇ ਸਰੀਰ 'ਚ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ।

3/5
ਦਿਲ ਨੂੰ ਸਿਹਤਮੰਦ ਰੱਖਦਾ ਹੈ: ਬੈਂਗਣ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਸਬੰਧੀ ਬਿਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਬਹੁਤ ਸਾਰੀਆਂ ਖੋਜਾਂ ਨੇ ਵਿਖਾਇਆ ਹੈ ਕਿ ਬੈਂਗਣ ਦੀ ਨਿਯਮਿਤ ਵਰਤੋਂ ਸਰੀਰ 'ਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀ ਹੈ।

4/5
ਪਾਚਨ ਨੂੰ ਠੀਕ ਰੱਖਦਾ ਹੈ: ਬੈਂਗਣ ਸਹੀ ਪਾਚਨ ਨੂੰ ਬਣਾਈ ਰੱਖਣ 'ਚ ਬਹੁਤ ਮਦਦ ਕਰਦਾ ਹੈ। ਇਸ 'ਚ ਮੌਜੂਦ ਫਾਈਬਰ ਦੀ ਵੱਡੀ ਮਾਤਰਾ ਭੋਜਨ ਨੂੰ ਜਲਦੀ ਪਚਾ ਕੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦੀ ਹੈ।

5/5
ਮੋਟਾਪਾ ਘਟਾਉਂਦਾ ਹੈ: ਦੱਸ ਦੇਈਏ ਕਿ ਬੈਂਗਣ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ। ਇਸ ਕਾਰਨ ਇਹ ਮੋਟਾਪਾ ਘਟਾਉਣ 'ਚ ਮਦਦ ਕਰਦਾ ਹੈ। ਇਹ ਲੰਮੇ ਸਮੇਂ ਤਕ ਢਿੱਡ ਭਰਿਆ ਰੱਖਦਾ ਹੈ ਅਤੇ ਤੇਜ਼ ਭੁੱਖ ਨਹੀਂ ਲੱਗਣ ਦਿੰਦਾ। ਇਹ ਭਾਰ ਘਟਾਉਣ 'ਚ ਬਹੁਤ ਪ੍ਰਭਾਵਸ਼ਾਲੀ ਹੈ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ

Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ

ਬਾਬਾ ਵੇਂਗਾ ਦੀ ਭਵਿੱਖਬਾਣੀ ! 2043 ਤੱਕ ਇੱਥੇ ਹੋਵੇਗਾ ਮੁਸਲਮਾਨਾਂ ਦਾ ਦਬਦਬਾ, ਸੰਕਟ 'ਚ ਹੋਣਗੇ ਈਸਾਈ, 2100 'ਚ ਆਵੇਗੀ ਨਵੀਂ ਕ੍ਰਾਂਤੀ

ABP Premium

ਵੀਡੀਓਜ਼

ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀਜਾਮ 'ਚ ਫਸੇ ਲੋਕਾਂ ਲਈ ਕਿਸਾਨਾਂ ਨੇ ਲਾਇਆ ਲੰਗਰਪੰਜਾਬ ਬੰਦ ਦੌਰਾਨ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ | Army Vehicles

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Goldy Brar: ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
ਗੈਂਗਸਟਰ ਗੋਲਡੀ ਬਰਾੜ ਤੇ ਡੀਐਸਪੀ ਬਿਕਰਮ ਬਰਾੜ ਦੀ ਗੱਲਬਾਤ ਹੋਈ ਵਾਇਰਲ, ਫੋਨ 'ਤੇ ਖੋਲ੍ਹੇ ਕਈ ਵੱਡੇ ਰਾਜ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmer Protest: ‘ਪੰਜਾਬ ਬੰਦ’ ਨੇ ਬਦਲਿਆ ਕਿਸਾਨ ਅੰਦੋਲਨ ਦਾ ਰੁਖ਼! ਉਗਰਾਹਾਂ ਧੜੇ ਨੇ ਕਰ ਦਿੱਤਾ ਵੱਡਾ ਐਲਾਨ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
Farmers Protest: ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਪੰਜਾਬ ਸਰਕਾਰ ਨੂੰ ਦਿੱਤਾ ਤਿੰਨ ਦਿਨ ਦਾ ਹੋਰ ਸਮਾਂ
ਬਾਬਾ ਵੇਂਗਾ ਦੀ ਭਵਿੱਖਬਾਣੀ ! 2043 ਤੱਕ ਇੱਥੇ ਹੋਵੇਗਾ ਮੁਸਲਮਾਨਾਂ ਦਾ ਦਬਦਬਾ, ਸੰਕਟ 'ਚ ਹੋਣਗੇ ਈਸਾਈ, 2100 'ਚ ਆਵੇਗੀ ਨਵੀਂ ਕ੍ਰਾਂਤੀ
ਬਾਬਾ ਵੇਂਗਾ ਦੀ ਭਵਿੱਖਬਾਣੀ ! 2043 ਤੱਕ ਇੱਥੇ ਹੋਵੇਗਾ ਮੁਸਲਮਾਨਾਂ ਦਾ ਦਬਦਬਾ, ਸੰਕਟ 'ਚ ਹੋਣਗੇ ਈਸਾਈ, 2100 'ਚ ਆਵੇਗੀ ਨਵੀਂ ਕ੍ਰਾਂਤੀ
Punjab Schools Holidays: ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਛੁੱਟੀਆਂ? 1 ਤੋਂ 6 ਜਨਵਰੀ ਤੱਕ ਅਲਰਟ 

50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ

Auto News: ਇਹ ਕਾਰ ਗਾਹਕਾਂ ਦੀ ਬਣੀ ਪਹਿਲੀ ਪਸੰਦ, ਕੀਮਤ 3.99 ਲੱਖ ਤੇ 34km ਮਾਈਲੇਜ; ਜਾਣੋ ਧਮਾਕੇਦਾਰ ਫੀਚਰਸ...

PM Awas Yojana: ਬੈਂਕ ਖਾਤਿਆਂ ਵਿੱਚ ਆਉਣਗੇ 1 ਲੱਖ 20 ਹਜ਼ਾਰ ਰੁਪਏ, ਇੰਝ ਕਰੋ ਆਨਲਾਈਨ ਅਪਲਾਈ

Embed widget