ਪੜਚੋਲ ਕਰੋ
Health News: ਬੀਅਰ ਵੇਚਣ ਲਈ ਦਿੱਤੇ ਜਾਂਦੇ ਨੇ ਕਈ ਆਕਰਸ਼ਕ ਆਫਰ...ਪਰ ਲੈਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਇਹ ਚੀਜ਼
Beer Bottle: ਲੋਕ ਬੀਅਰ ਜਾਂ ਸ਼ਰਾਬ ਪੀਂਦੇ ਸਮੇਂ ਕਈ ਗੱਲਾਂ ਦਾ ਧਿਆਨ ਨਹੀਂ ਰੱਖਦੇ। ਕਿਸੇ ਵੀ ਪਾਰਟੀ ਲਈ ਵਾਈਨ ਸ਼ਾਪ 'ਤੇ ਜਾਂਦੇ ਹਨ ਤੇ ਬੀਅਰ ਦੀ ਚੁੱਕ ਲੈਂਦੇ ਹਨ।
( Image Source : Freepik )
1/6

ਇਸ ਤੋਂ ਬਾਅਦ ਤੁਰੰਤ ਘਰ ਆ ਕੇ ਇਸ ਨੂੰ ਪੀਣ ਲੱਗਦੇ ਹਨ ਪਰ ਅਜਿਹਾ ਕਰਨਾ ਘਾਤਕ ਸਾਬਤ ਹੋ ਸਕਦਾ ਹੈ। ਇਹ ਬੀਅਰ ਤੁਹਾਡੀ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਖਰਾਬ ਕਰ ਸਕਦੀ ਹੈ। ਜੇਕਰ ਤੁਸੀਂ ਬੀਅਰ 'ਤੇ ਲਿਖੀ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਦੇਖਦੇ ਤਾਂ ਇਹ ਛੋਟੀ ਜਿਹੀ ਗਲਤੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ।
2/6

ਦਰਅਸਲ, ਬਹੁਤ ਸਾਰੇ ਲੋਕ ਐਕਸਪਾਇਰੀ ਡੇਟ ਦੀ ਜਾਂਚ ਕੀਤੇ ਬਿਨਾਂ ਹੀ ਬੀਅਰ ਪੀਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਬੀਅਰ ਦੀਆਂ ਬੋਤਲਾਂ 'ਤੇ ਵੀ ਐਕਸਪਾਇਰੀ ਡੇਟ ਹੁੰਦੀ ਹੈ।
Published at : 20 Sep 2023 12:57 PM (IST)
ਹੋਰ ਵੇਖੋ





















