ਪੜਚੋਲ ਕਰੋ
ਹਾਰਟ ਬਲਾਕੇਜ ਦੇ ਇਹ ਹਨ ਲੱਛਣ, ਨਾ ਕਰੋ ਅਣਗਹਿਲੀ, ਵਧ ਸਕਦਾ ਹੈ ਹਾਰਟ ਅਟੈਕ ਦਾ ਖਤਰਾ
ਰਾਤ ਨੂੰ ਸੌਂਦੇ ਸਮੇਂ ਪੈਰਾਂ ਵਿੱਚ ਗੰਭੀਰ ਦਰਦ ਅਤੇ ਸੁੰਨ ਹੋਣਾ ਸਰੀਰ ਵਿੱਚ ਕੋਲੈਸਟ੍ਰੋਲ ਵਧਣ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਇੰਨਾ ਹੀ ਨਹੀਂ ਇਹ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ ਹੈ।
ਰਾਤ ਨੂੰ ਪੈਰਾਂ ਵਿਚ ਤੇਜ਼ ਦਰਦ ਅਤੇ ਸੁੰਨ ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੋਲੈਸਟ੍ਰੋਲ ਵਧਣ ਕਾਰਨ ਤੁਹਾਡੇ ਦਿਲ ਵਿਚ ਬਲੋਕੇਜ ਹੈ। ਇਸ ਨੂੰ ਦਿਲ ਦੀ ਬੀਮਾਰੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
1/5

ਕੋਲੈਸਟ੍ਰੋਲ ਸਰੀਰ ਵਿੱਚ ਮੌਜੂਦ ਇੱਕ ਕਿਸਮ ਦੀ ਫੈਟ ਹੈ। ਇਹ ਸਰੀਰ ਲਈ ਜ਼ਰੂਰੀ ਵੀ ਹੈ ਅਤੇ ਖਤਰਨਾਕ ਵੀ। ਕੋਲੈਸਟ੍ਰੋਲ ਦੀਆਂ ਦੋ ਕਿਸਮਾਂ ਹਨ। ਬੈਡ ਅਤੇ ਗੁੱਡ
2/5

ਜਦੋਂ ਕੋਲੈਸਟ੍ਰੋਲ ਨਾੜੀਆਂ ਦੀਆਂ ਵਾਲਸ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਸ ਨੂੰ ਕੋਲੈਸਟ੍ਰੋਲ ਬਲਾਕੇਜ ਕਿਹਾ ਜਾਂਦਾ ਹੈ। ਇਸ ਕਾਰਨ ਖੂਨ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ। ਇਹ ਬਲਾਕੇਜ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਹੋ ਸਕਦੀ ਹੈ।
Published at : 30 Jul 2024 09:00 AM (IST)
ਹੋਰ ਵੇਖੋ




















