ਪੜਚੋਲ ਕਰੋ
Pain in legs: ਪੈਰਾਂ 'ਚ ਰਹਿੰਦਾ ਅਜਿਹਾ ਦਰਦ, ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ ਗੰਭੀਰ ਬਿਮਾਰੀ ਦਾ ਲੱਛਣ
ਕੀ ਤੁਹਾਡੇ ਵੀ ਪੈਰਾਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਪੈਰਾਂ ਦਾ ਦਰਦ ਹਾਰਟ ਅਟੈਕ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
Leg Pain
1/6

ਕੋਲੈਸਟ੍ਰੋਲ ਵਧਣਾ ਅਤੇ ਇਸ ਨਾਲ ਹਾਰਟ ਅਟੈਕ ਦੀ ਸਮੱਸਿਆ ਹੋਣਾ ਅੱਜਕੱਲ੍ਹ ਆਮ ਬਿਮਾਰੀਆਂ ਵਿਚੋਂ ਇੱਕ ਹੈ। ਪਰ ਇਸ ਤੋਂ ਪਹਿਲਾਂ ਸਰੀਰ ਕੁਝ ਸੰਕੇਤ ਦਿੰਦਾ ਹੈ। ਜੇਕਰ ਅਸੀਂ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ ਤਾਂ ਅਸੀਂ ਵੱਡੀ ਬਿਮਾਰੀ ਨੂੰ ਹੋਣ ਤੋਂ ਟਾਲ ਸਕਦੇ ਹਾਂ। ਜਿਨ੍ਹਾਂ ਵਿਚੋਂ ਇੱਕ ਸੰਕੇਤ ਹੈ ਪੈਰਾਂ ਵਿੱਚ ਦਰਦ ਰਹਿਣਾ। ਜੇਕਰ ਲੰਮੇਂ ਸਮੇਂ ਤੱਕ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਇਹ ਹਾਰਟ ਅਟੈਕ ਅਤੇ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ।
2/6

ਮਾਹਰਾਂ ਦੇ ਮੁਤਾਬਕ ਜਦੋਂ ਤੁਹਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ ਹੈ, ਤਾਂ ਪੈਰਾਂ ਵਿੱਚ ਝਰਨਾਹਟ ਜਾਂ ਲਗਾਤਾਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਹ ਕੋਲੈਸਟ੍ਰੋਲ ਦੇ ਵਧਦੇ ਪੱਧਰ ਦਾ ਸੰਕੇਤ ਹੁੰਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਆਮ ਲੱਤਾਂ ਦੇ ਦਰਦ ਤੋਂ ਵੱਖਰਾ ਹੁੰਦਾ ਹੈ ਅਤੇ ਇਸ ਨਾਲ ਤੁਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ।
Published at : 26 Mar 2024 09:44 PM (IST)
ਹੋਰ ਵੇਖੋ





















