ਪੜਚੋਲ ਕਰੋ
Health: ਬੁਖਾਰ 'ਚ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ Paracetamol? ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Parenting Tips: ਪੈਰਾਸੀਟਾਮੋਲ ਸਭ ਤੋਂ ਆਮ ਦਵਾਈ ਹੈ ਜੋ ਅਕਸਰ ਘਰਾਂ ਵਿੱਚ ਵਰਤੀ ਜਾਂਦੀ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਨੂੰ ਇਹ ਦਵਾਈ ਦੇਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
fever
1/5

ਸਹੀ ਖੁਰਾਕ ਦਾ ਧਿਆਨ ਰੱਖੋ: ਪੈਰਾਸੀਟਾਮੋਲ ਦੀ ਖੁਰਾਕ ਹਮੇਸ਼ਾ ਬੱਚੇ ਦੀ ਉਮਰ ਅਤੇ ਭਾਰ ਦੇ ਹਿਸਾਬ ਨਾਲ ਤੈਅ ਕਰੋ। ਬਹੁਤ ਜ਼ਿਆਦਾ ਦਵਾਈ ਦੇਣ ਨਾਲ ਬੱਚੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ, ਪਰ ਨੁਕਸਾਨ ਜ਼ਰੂਰ ਹੋ ਸਕਦਾ ਹੈ।
2/5

ਦਵਾਈ ਦੇਣ ਦਾ ਸਮਾਂ ਸਹੀ ਰੱਖੋ: ਦਿਨ ਵਿੱਚ ਚਾਰ ਵਾਰ ਤੋਂ ਵੱਧ ਵਾਰ ਪੈਰਾਸੀਟਾਮੋਲ ਨਾ ਦਿਓ। ਆਮ ਤੌਰ 'ਤੇ ਇਹ ਹਰ 4 ਤੋਂ 6 ਘੰਟਿਆਂ ਵਿੱਚ ਇੱਕ ਵਾਰ ਦਿੱਤੀ ਜਾ ਸਕਦੀ ਹੈ।
Published at : 23 Apr 2024 12:35 PM (IST)
ਹੋਰ ਵੇਖੋ





















