ਪੜਚੋਲ ਕਰੋ
Gachak: ਸਰਦੀਆਂ 'ਚ ਗੁੜ ਵਾਲੀ ਗੱਚਕ ਖਾਣੇ ਦੇ ਫਾਈਦੇ ਹੀ ਫਾਈਦੇ
winter seson : ਸਰਦੀਆਂ ਵਿੱਚ ਲੋਕ ਅਕਸਰ ਮੂੰਗਫਲੀ ਅਤੇ ਗੁੜ ਦੀ ਬਣੀ ਗੱਚਕ ਖਾਂਦੇ ਹਨ। ਖ਼ਾਸ ਕਰ ਲੋਹੜੀ ਦੇ ਮੌਕੇ ‘ਤੇ ਇਸ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ.........
Gachak
1/8

ਮੂੰਗਫਲੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਜਿਨ੍ਹਾਂ ਦੇ ਸਰੀਰ ‘ਚ ਖੂਨ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।
2/8

ਗੱਚਕ ਖ਼ਰਾਬ ਕੋਲੇਸਟ੍ਰੋਲ ਨੂੰ ਘਟਾਉਣ ‘ਚ ਮਦਦਗਾਰ ਹੁੰਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਬਹੁਤ ਹੱਦ ਤਕ ਘਟਾਉਂਦੀ ਹੈ। ਇਹ ਹਾਰਟ ਅਟੈਕ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ
Published at : 04 Jan 2024 09:20 AM (IST)
ਹੋਰ ਵੇਖੋ





















