ਪੜਚੋਲ ਕਰੋ
ਮਰਦਾਂ ਲਈ ਫਾਇਦੇਮੰਦ ਕੱਚਾ ਪਿਆਜ਼, ਸਿਹਤ ਲਈ ਤਾਕਤ ਦਾ ਖਜ਼ਾਨਾ – ਜਾਣੋ ਸਹੀ ਤਰੀਕਾ ਖਾਣ ਦਾ
ਕੱਚਾ ਪਿਆਜ਼ ਰੋਜ਼ਾਨਾ ਦੇ ਖਾਣੇ ਵਿੱਚ ਵਰਤਿਆ ਜਾਂਦਾ ਹੈ ਅਤੇ ਇਹ ਸਿਹਤ ਲਈ ਬਹੁਤ ਲਾਭਕਾਰੀ ਹੈ। ਮਰਦਾਂ ਦੀ ਸਿਹਤ ਲਈ ਇਹ ਖਾਸ ਤੌਰ 'ਤੇ ਫਾਇਦੇਮੰਦ ਮੰਨਿਆ ਜਾਂਦਾ ਹੈ। ਕੱਚਾ ਪਿਆਜ਼ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਵਧਾਉਣ ਵਿੱਚ ਮਦਦ ਕਰਦਾ ਹੈ
( Image Source : Freepik )
1/5

ਮਰਦਾਂ ਦੀ ਸਿਹਤ ਲਈ ਇਹ ਖਾਸ ਤੌਰ 'ਤੇ ਫਾਇਦੇਮੰਦ ਮੰਨਿਆ ਜਾਂਦਾ ਹੈ। ਕੱਚਾ ਪਿਆਜ਼ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਵਧਾਉਣ ਵਿੱਚ ਮਦਦ ਕਰਦਾ ਹੈ, ਜੋ ਕਿ ਜਿਨਸੀ ਤਾਕਤ, ਊਰਜਾ ਅਤੇ ਫੈਟਰਲਿਟੀ ਲਈ ਜਰੂਰੀ ਹੁੰਦਾ ਹੈ। ਆਯੁਰਵੇਦ ਤੇ ਵਿਗਿਆਨ ਵੀ ਇਸਦੇ ਫਾਇਦੇ ਮੰਨਦੇ ਹਨ।
2/5

ਕੱਚਾ ਪਿਆਜ਼ ਮਰਦਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇੱਕ ਰਿਪੋਰਟ ਮੁਤਾਬਕ, ਇਹ ਸਰੀਰ 'ਚ ਟੈਸਟੋਸਟੀਰੋਨ ਹਾਰਮੋਨ ਵਧਾਉਂਦਾ ਹੈ, ਜੋ ਮਰਦਾਂ ਦੀ ਜਿਨਸੀ ਸਮਰੱਥਾ, ਉਪਜਾਊ ਸ਼ਕਤੀ ਅਤੇ ਮਰਦਾਨਾ ਤਾਕਤ ਨੂੰ ਬਿਹਤਰ ਬਣਾਉਂਦਾ ਹੈ। ਇਸ ਨਾਲ ਜਿਨਸੀ ਸਿਹਤ ਸੁਧਰਦੀ ਹੈ ਅਤੇ ਸਰੀਰ 'ਚ ਊਰਜਾ ਵੀ ਵਧਦੀ ਹੈ।
3/5

ਕੱਚਾ ਪਿਆਜ਼ ਖਾਣ ਨਾਲ ਖੂਨ ਦਾ ਸੰਚਾਰ ਸੁਧਰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਸਲਫਰ ਮਿਸ਼ਰਣ ਸਰੀਰ 'ਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦੇ ਹਨ, ਜੋ ਜਿਨਸੀ ਅੰਗਾਂ ਤੱਕ ਸਹੀ ਖੂਨ ਪਹੁੰਚਾਉਂਦਾ ਹੈ। ਇਸ ਨਾਲ ਜਿਨਸੀ ਪ੍ਰਦਰਸ਼ਨ ਵਧਦਾ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
4/5

ਕੱਚਾ ਪਿਆਜ਼ ਸਰੀਰ ਵਿੱਚ ਹਾਰਮੋਨ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਤਣਾਅ ਘਟਾਉਣ ਵਿੱਚ ਫਾਇਦੇਮੰਦ ਹੈ ਅਤੇ ਮਰਦਾਂ ਨੂੰ ਮਾਨਸਿਕ ਦਬਾਅ ਤੇ ਜਿਨਸੀ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਇਹ ਸਰੀਰ ਅਤੇ ਮਨ ਨੂੰ ਤੰਦਰੁਸਤ ਬਣਾਈ ਰੱਖਣ ਵਿੱਚ ਸਹਾਇਕ ਹੈ।
5/5

ਕੱਚਾ ਪਿਆਜ਼ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਵਧਾਉਣ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਜ਼ਿੰਕ, ਸੇਲੇਨੀਅਮ ਅਤੇ ਵਿਟਾਮਿਨ ਸੀ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਇਨਫੈਕਸ਼ਨ ਅਤੇ ਹੋਰ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।
Published at : 03 Jul 2025 02:39 PM (IST)
ਹੋਰ ਵੇਖੋ





















