ਪੜਚੋਲ ਕਰੋ
Sugarcane juice: ਗਰਮੀਆਂ ਦੇ ਮੌਸਮ ‘ਚ ਸਿਹਤ ਲਈ ਰਾਮਬਾਣ ਗੰਨੇ ਦਾ ਰਸ, ਪੀਲੀਆ ਤੋਂ ਲੈ ਕੇ ਕਈ ਬਿਮਾਰੀਆਂ ਤੋਂ ਦਵਾਉਂਦਾ ਰਾਹਤ
Health News: ਗਰਮੀਆਂ ਦੇ ਵਿੱਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਤਰਲ ਪਦਾਰਥਾਂ ਦਾ ਸੇਵਨ ਵੱਧ ਜਾਂਦਾ ਹੈ। ਗਰਮੀ ਦੀ ਡ੍ਰਿੰਕਸ ਦੇ ਵਿੱਚ ਸਭ ਤੋਂ ਅਹਿਮ ਹੈ ਗੰਨੇ ਦਾ ਜੂਸ। ਇਸ ਦੇ ਸੇਵਨ ਨਾਲ ਤੁਹਾਨੂੰ ਤਾਜ਼ਗੀ ਮਿਲਦੀ ਹੈ ਅਤੇ ਇਹ ਸਿਹਤ ਲਈ
image source: google
1/6

ਇਸ ਦੇ ਸੇਵਨ ਨਾਲ ਤੁਹਾਨੂੰ ਤਾਜ਼ਗੀ ਮਿਲਦੀ ਹੈ ਅਤੇ ਇਹ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਹ ਜੂਸ ਨਾ ਸਿਰਫ ਤੁਹਾਨੂੰ ਤੁਰੰਤ ਊਰਜਾ ਦਿੰਦਾ ਹੈ ਬਲਕਿ ਗਰਮੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
2/6

ਪਾਚਨ ਕਿਰਿਆ ਨੂੰ ਸੁਧਾਰਨ ਤੋਂ ਲੈ ਕੇ ਪੀਲੀਆ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਮਾਹਿਰ ਇਸ ਦੇ ਸੇਵਨ ਦੀ ਸਲਾਹ ਦਿੰਦੇ ਹਨ। ਇਸ ਵਿੱਚ ਪਾਣੀ ਦੀ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦੀ ਹੈ।
Published at : 12 Apr 2024 04:53 PM (IST)
ਹੋਰ ਵੇਖੋ





















