ਪੜਚੋਲ ਕਰੋ
ਲਾਲ ਤਰਬੂਜ 'ਚ ਹੋ ਸਕਦੇ ਖਤਰਨਾਕ ਕੈਮੀਕਲ, ਖਾਣ ਤੋਂ ਪਹਿਲਾਂ ਇੰਝ ਕਰੋ ਪਛਾਣ
Toxic WaterMelon: ਗਰਮੀਆਂ ਆਉਂਦੇ ਹੀ ਬਾਜ਼ਾਰਾਂ ਵਿੱਚ ਤਰਬੂਜ ਦੀ ਭਰਮਾਰ ਹੋ ਗਈ ਹੈ। ਅਕਸਰ ਹੀ ਜਦੋਂ ਅਸੀਂ ਬਾਜ਼ਾਰ ਤੋਂ ਤਰਬੂਜ਼ ਖਰੀਦਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਅੰਦਰੋਂ ਕਿੰਨਾ ਲਾਲ ਹੈ।
ਲਾਲ ਤਰਬੂਜ
1/6

ਗਰਮੀਆਂ ਆਉਂਦੇ ਹੀ ਬਾਜ਼ਾਰਾਂ ਵਿੱਚ ਤਰਬੂਜ ਦੀ ਭਰਮਾਰ ਹੋ ਗਈ ਹੈ। ਸਸਤਾ ਤੇ ਮਿੱਠਾ ਹੋਣ ਕਰਕੇ ਲੋਕ ਤਰਬੂਜ ਖਾਣਾ ਬਹੁਤ ਪਸੰਦ ਕਰਦੇ ਹਨ। ਅਕਸਰ ਹੀ ਜਦੋਂ ਅਸੀਂ ਬਾਜ਼ਾਰ ਤੋਂ ਤਰਬੂਜ਼ ਖਰੀਦਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਅੰਦਰੋਂ ਕਿੰਨਾ ਲਾਲ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਸਵਾਦਿਸ਼ਟ ਤੇ ਮਿੱਠਾ ਹੋਏਗਾ।
2/6

ਦੂਜੇ ਪਾਸੇ ਕੀ ਤੁਸੀਂ ਜਾਣਦੇ ਹੋ ਕਿ ਇਹ ਲਾਲ ਤਰਬੂਜ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਦਰਅਸਲ ਤਰਬੂਜ ਨੂੰ ਅੰਦਰੋਂ ਗੂੜ੍ਹਾ ਲਾਲ ਬਣਾਉਣ ਲਈ ਉਸ ਵਿੱਚ ਖਤਰਨਾਕ ਕੈਮੀਕਲ ਮਿਲਾਏ ਜਾਂਦੇ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ।
Published at : 17 Apr 2024 04:14 PM (IST)
ਹੋਰ ਵੇਖੋ





















