ਪੜਚੋਲ ਕਰੋ
Calcium: ਕੈਲਸ਼ੀਅਮ ਦਾ ਭੰਡਾਰ ਨੇ ਇਹ ਦੋ ਬੀਜ, ਇੰਝ ਕਰੋ ਡਾਇਟ ਦੇ ਵਿੱਚ ਸ਼ਾਮਿਲ
Health: ਗਰਮੀ ਦੇ ਮੌਸਮ 'ਚ ਸਰੀਰ ਦੇ 'ਚ ਬਹੁਤ ਸਾਰੇ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜਾਂ ਦੀ ਕਮੀ ਵੱਧਦੀ ਜਾ ਰਹੀ ਹੈ। ਅਜਿਹੀ ਸਥਿਤੀ 'ਚ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ। ਕੈਲਸ਼ੀਅਮ ਦੀ ਕਮੀ ਕਾਰਨ ਹੱਡੀਆਂ ਅਤੇ ਦੰਦ ਕਮਜ਼ੋਰ
( Image Source : Freepik )
1/5

ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਜ਼ਿਆਦਾਤਰ ਲੋਕ ਡੇਅਰੀ ਉਤਪਾਦਾਂ ਦੀ ਵਰਤੋਂ ਕਰਦੇ ਹਨ। ਪਰ ਅੱਜ ਤੁਹਾਨੂੰ 2 ਅਜਿਹੇ ਬੀਜਾਂ ਬਾਰੇ ਦੱਸ ਰਹੇ ਹਾਂ ਜੋ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ।
2/5

ਵਜ਼ਨ ਘਟਾਉਣ ਲਈ ਮਸ਼ਹੂਰ ਚੀਆ ਸੀਡਜ਼ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਸੀਂ ਰੋਜ਼ਾਨਾ 1-2 ਚਮਚ ਚੀਆ ਬੀਜ ਖਾਂਦੇ ਹੋ ਤਾਂ ਸਰੀਰ ਨੂੰ ਲਗਭਗ 180 ਮਿਲੀਗ੍ਰਾਮ ਕੈਲਸ਼ੀਅਮ ਮਿਲਦਾ ਹੈ।
Published at : 28 May 2024 06:18 PM (IST)
ਹੋਰ ਵੇਖੋ





















