ਪੜਚੋਲ ਕਰੋ
Health Tips: ਪੂਜਾ ਕਰਨ ਦੇ ਨਾਲ ਨਾਲ ਇਸ ਕੰਮ ਵੀ ਆਉਂਦਾ ਹੈ ਤੁਲਸੀ ਦਾ ਪੌਦਾ
Health Tips-ਤੁਲਸੀ ਦੇ ਪੌਦੇ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਆਯੁਰਵੇਦ ਵਿੱਚ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।ਇਸ ਦਾ ਸੇਵਨ ਕਰਨ ਨਾਲ ਛੋਟੀਆਂ ,ਵੱਡੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।ਆਓ ਜਾਣਦੇ ਹਾਂ ਇਸ ਦੇ ਕੀ ਫਾਇਦੇ ਹਨ।
Health Tips
1/7

ਤੁਲਸੀ ਦੇ ਪੱਤਿਆਂ 'ਚ ਐਂਟੀਬੈਕਟੀਰੀਅਲ, ਐਂਟੀਵਾਇਰਲ, ਐਂਟੀ-ਫੰਗਲ ਵਰਗੇ ਗੁਣ ਪਾਏ ਜਾਂਦੇ ਹਨ। ਤੁਲਸੀ ਦਾ ਪੌਦਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
2/7

ਤੁਲਸੀ ਦੇ ਪੱਤੇ ਪੇਟ ਲਈ ਅੰਮ੍ਰਿਤ ਦੀ ਤਰ੍ਹਾਂ ਹਨ। ਇਹ ਪੇਟ ਦੀਆਂ ਕਈ ਸਮੱਸਿਆਵਾਂ ਜਿਵੇਂ ਦਿਲ ਦੀ ਜਲਨ, ਬਦਹਜ਼ਮੀ, ਐਸੀਡਿਟੀ ਨੂੰ ਪਲ ਭਰ ਵਿੱਚ ਦੂਰ ਕਰ ਸਕਦਾ ਹੈ। ਤੁਲਸੀ ਦੇ ਪੱਤੇ pH ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
Published at : 12 Feb 2024 09:04 AM (IST)
ਹੋਰ ਵੇਖੋ





















