ਪੜਚੋਲ ਕਰੋ
First Slice Of Bread: ਕੀ ਬਰੈੱਡ ਦੇ ਪੈਕੇਟ 'ਚ ਆਖਰੀ ਤੇ ਪਹਿਲੀ ਬਰੈੱਡ ਖਾ ਸਕਦੈ ਹਾਂ? ਜਾਂ ਇਸ ਨੂੰ ਸੁੱਟ ਦੇਣਾ ਚਾਹੀਦੈ?
ਤੁਸੀਂ ਕਦੇ ਨਾ ਕਦੇ ਸੋਚਿਆ ਹੋਵੇਗਾ ਕਿ ਬਰੈੱਡ ਪੈਕੇਟ ਵਿੱਚ ਪਹਿਲੀ ਤੇ ਆਖਰੀ ਬਾਕੀ ਬਰੈੱਡ ਨਾਲੋਂ ਵੱਖਰੀ ਕਿਉਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ ਤੇ ਕੀ ਇਨ੍ਹਾਂ ਨੂੰ ਖਾਣਾ ਚਾਹੀਦਾ ਹੈ...
ਬਰੈੱਡ
1/6

ਤੁਸੀਂ ਕਦੇ ਨਾ ਕਦੇ ਸੋਚਿਆ ਹੋਵੇਗਾ ਕਿ ਬਰੈੱਡ ਪੈਕੇਟ ਵਿੱਚ ਪਹਿਲੀ ਤੇ ਆਖਰੀ ਬਾਕੀ ਬਰੈੱਡ ਨਾਲੋਂ ਵੱਖਰੀ ਕਿਉਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ ਅਤੇ ਕੀ ਇਨ੍ਹਾਂ ਨੂੰ ਖਾਣਾ ਚਾਹੀਦਾ ਹੈ ਜਾਂ ਨਹੀਂ ਇਹ ਵੀ ਜਾਣਕਾਰੀ ਦੇਵਾਂਗੇ।
2/6

ਤੁਸੀਂ ਦੇਖਿਆ ਹੋਵੇਗਾ ਕਿ ਦੇ ਬਰੈੱਡ ਪੈਕੇਟ ਦੇ ਸਿਖਰ 'ਤੇ ਬਣੀ ਬਰੈੱਡ ਦੀ ਦਿੱਖ 'ਚ ਵੱਖਰੀ ਹੁੰਦੀ ਹੈ। ਇਸ ਦੀ ਅਜੀਬ ਸ਼ਕਲ ਕਾਰਨ ਲੋਕ ਅਕਸਰ ਇਨ੍ਹਾਂ ਟੁਕੜਿਆਂ ਨੂੰ ਖਾਣ ਦੀ ਬਜਾਏ ਸੁੱਟਣਾ ਹੀ ਸਹੀ ਸਮਝਦੇ ਹਨ।
Published at : 03 Apr 2023 03:39 PM (IST)
ਹੋਰ ਵੇਖੋ





















