ਪੜਚੋਲ ਕਰੋ
World Sight Day : ਆਓ ਜਾਣਦੇ ਹਾਂ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ-ਸੰਭਾਲ ਬਾਰੇ
ਅੱਖਾਂ ਹੀ ਦੱਸਦੀਆਂ ਹਨ ਕਿ ਕੁਦਰਤ ਕਿਹੋ ਜਿਹੀ ਹੈ ਅਤੇ ਉਸ ਦੀ ਰੌਸ਼ਨੀ ਕੀ ਹੈ? ਅੱਖਾਂ ਨਾ ਹੋਣ ਤਾਂ ਦੁਨੀਆਂ ਉਜਾੜ ਹੋ ਜਾਂਦੀ ਹੈ।
Eyes Care
1/8

ਲੈਪਟਾਪ 'ਤੇ ਕੰਮ ਕਰਨ, ਟੀਵੀ ਜਾਂ ਮੋਬਾਈਲ ਨੂੰ ਜ਼ਿਆਦਾ ਦੇਰ ਤਕ ਦੇਖਣ ਨਾਲ ਅੱਖਾਂ 'ਚ ਤਣਾਅ ਹੋਣ ਲੱਗਦਾ ਹੈ। ਅਜਿਹੇ 'ਚ ਅੱਖਾਂ 'ਚ ਖੁਜਲੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਇਨਫੈਕਸ਼ਨ ਵਧਦੀ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ।
2/8

ਸਵੇਰੇ, ਜਦੋਂ ਬੁਰਸ਼ ਕਰਨ ਦਾ ਸਮਾਂ ਹੋਵੇ, ਆਪਣੇ ਮੂੰਹ ਨੂੰ ਪਾਣੀ ਨਾਲ ਭਰੋ। ਇਸ ਤੋਂ ਬਾਅਦ ਪਾਣੀ ਨੂੰ ਅੱਖਾਂ 'ਤੇ ਛਿੜਕੋ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ ਅਤੇ ਜਲਣ ਵੀ ਨਹੀਂ ਹੋਵੇਗੀ।
Published at : 14 Oct 2022 02:10 PM (IST)
ਹੋਰ ਵੇਖੋ





















