ਪੜਚੋਲ ਕਰੋ
Health Tips: ਨਹੁੰਆਂ ਦੇ ਰੰਗ ਤੋਂ ਪਤਾ ਲੱਗ ਜਾਂਦਾ ਤੁਹਾਨੂੰ ਕਿਹੜੀ ਬਿਮਾਰੀ, ਜਾਣੋ ਵੱਖ-ਵੱਖ ਰੰਗਾਂ ਦਾ ਰਾਜ
Nail_Color_and_Shape_health_1
1/8

Nails Shape And Colour: ਤੁਹਾਡੀ ਸਿਹਤ ਦੀ ਸਥਿਤੀ ਤੁਹਾਡੇ ਨਹੁੰਆਂ ਦੀ ਬਣਤਰ, ਰੰਗ ਤੇ ਆਕਾਰ ਤੋਂ ਲੱਗ ਸਕਦਾ ਹੈ। ਤੁਹਾਡੇ ਨਹੁੰਆਂ ਨੂੰ ਦੇਖ ਕੇ ਤੁਹਾਡੀ ਸਿਹਤ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ। ਕਈ ਲੋਕਾਂ ਨੂੰ ਨਹੁੰਆਂ ਦੀ ਬਣਤਰ ਤੇ ਰੰਗ ਦੇਖ ਕੇ ਸਿਹਤ ਦਾ ਅੰਦਾਜ਼ਾ ਲੱਗ ਜਾਂਦਾ ਹੈ।
2/8

ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਦੇ ਨਹੁੰ ਪੀਲੇ, ਕਾਲੇ ਤੇ ਚਿੱਟੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦੇ ਨਹੁੰਆਂ 'ਤੇ ਨੀਲੀਆਂ ਜਾਂ ਕਾਲੀਆਂ ਲਾਈਨਾਂ ਪੈ ਜਾਂਦੀਆਂ ਹਨ ਜਿਸ ਕਾਰਨ ਨਹੁੰ ਕਮਜ਼ੋਰ ਹੋ ਜਾਂਦੇ ਹਨ ਤੇ ਟੁੱਟਣ ਲੱਗ ਜਾਂਦੇ ਹਨ। ਨਹੁੰਆਂ 'ਚ ਬਦਲਾਅ ਆਮ ਨਹੀਂ ਹੁੰਦਾ, ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸੰਕੇਤ ਦਿੰਦਾ ਹੈ। ਜਾਣੋ ਇਹ ਕਿਵੇਂ ਪਛਾਣਨਾ ਹੈ ਕਿ ਤੁਹਾਡੇ ਨਹੁੰ ਵਿੱਚ ਤਬਦੀਲੀ ਕਿਸ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ।
Published at : 30 Dec 2021 11:04 AM (IST)
ਹੋਰ ਵੇਖੋ




















