ਪੜਚੋਲ ਕਰੋ
Monsoon: ਮਾਨਸੂਨ ਦੇ ਮੌਸਮ 'ਚ ਘਰਾਂ 'ਚ ਹੋਈ ਸਲਾਬ੍ਹ ਦੀ ਬਦਬੂ ਨੂੰ ਇੰਝ ਕਰੋ ਦੂਰ, ਜਾਣੋ ਆਸਾਨ ਟਿਪਸ
Monsoon: ਮੀਂਹ ਵਾਲੇ ਮੌਸਮ 'ਚ ਸੜਕਾਂ 'ਤੇ ਪਾਣੀ ਭਰ ਜਾਣਾ, ਘਰਾਂ 'ਚ ਗਿੱਲਾਪਣ ਹੋਣਾ, ਵਿਹੜਿਆਂ 'ਚ ਕੀੜੇ-ਮਕੌੜੇ ਨਿਕਲਣ ਅਤੇ ਘਰਾਂ 'ਚ ਲੀਕੇਜ ਵਰਗੀਆਂ ਕਈ ਸਮੱਸਿਆਵਾਂ ਤੋਂ ਲੋਕ ਪ੍ਰੇਸ਼ਾਨ ਰਹਿੰਦੇ ਹਨ। ਜਿਸ ਕਰਕੇ ਘਰਾਂ ਦੇ ਵਿੱਚ ਸਲਾਬ੍ਹ
ਮਾਨਸੂਨ ਦੇ ਮੌਸਮ 'ਚ ਘਰਾਂ 'ਚ ਹੋਈ ਸਲਾਬ੍ਹ ਦੀ ਬਦਬੂ ਨੂੰ ਇੰਝ ਕਰੋ ਦੂਰ ( Image Source : Freepik )
1/6

ਬਰਸਾਤ ਕਾਰਨ ਘਰਾਂ ਦੀਆਂ ਕੰਧਾਂ ਵਿੱਚ ਕਈ ਥਾਵਾਂ ’ਤੇ ਸਲਾਬ੍ਹ ਹੋਣ ਕਾਰਨ ਪੂਰਾ ਘਰ ਬਦਬੂਦਾਰ ਹੋ ਜਾਂਦਾ ਹੈ। ਸਲਾਬ੍ਹ ਦੀ ਬਦਬੂ ਨੇ ਤੁਹਾਡੇ ਘਰ 'ਤੇ ਹਮਲਾ ਕਰ ਦਿੱਤਾ ਹੈ, ਤਾਂ ਮਾਨਸੂਨ ਦੇ ਇਹ ਆਸਾਨ ਟਿਪਸ ਤੁਹਾਡੀ ਸਮੱਸਿਆ ਨੂੰ ਪਲਾਂ 'ਚ ਹੱਲ ਕਰ ਦੇਣਗੇ।
2/6

ਕਈ ਵਾਰ ਕਮਰੇ ਵਿਚ ਸਲਾਬ੍ਹ ਦੀ ਬਦਬੂ ਇੰਨੀ ਤੇਜ਼ ਹੁੰਦੀ ਹੈ ਕਿ ਵਿਅਕਤੀ ਲਈ ਉਥੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਲਾਬ੍ਹ ਵਾਲੇ ਕਮਰੇ 'ਚ ਦੀਵੇ 'ਚ ਕਪੂਰ ਅਤੇ ਲੌਂਗ ਜਲਾਉਣ ਨਾਲ ਬਦਬੂ ਦੂਰ ਹੋ ਜਾਵੇਗੀ।
Published at : 04 Jul 2024 05:45 PM (IST)
ਹੋਰ ਵੇਖੋ





















