ਪੜਚੋਲ ਕਰੋ
ਕੱਚਾ ਨਾਰੀਅਲ ਤੋੜਨ ਸਮੇਂ ਆ ਜਾਂਦੇ ਪਸੀਨੇ...ਤਾਂ ਪ੍ਰੇਸ਼ਾਨ ਹੋਣ ਦੀ ਤਾਂ ਅਪਣਾਓ ਇਹ ਟ੍ਰਿਕ, ਚੁਟਕੀਆਂ ‘ਚ ਟੁੱਟ ਜਾਏਗਾ
ਤਿਉਹਾਰਾਂ ਦੇ ਸੀਜ਼ਨ 'ਚ ਅਕਸਰ ਮਠਿਆਈਆਂ ਆਦਿ ਬਣਾਉਣ ਲਈ ਕੱਚੇ ਨਾਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰਕੇ ਪੂਜਾ ਦੇ ਵਿੱਚ ਕੱਚੇ ਨਾਰੀਅਲ ਨੂੰ ਰੱਖਿਆ ਜਾਂਦਾ ਹੈ ਅਤੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ। ਪਰ ਕੱਚਾ ਨਾਰੀਅਲ ਤੋੜਨਾ ਸਭ...
( Image Source : Freepik )
1/6

ਪਰ ਕੱਚਾ ਨਾਰੀਅਲ ਤੋੜਨਾ ਸਭ ਤੋਂ ਵੱਡੀ ਸਮੱਸਿਆ ਜਾਪਦੀ ਹੈ। ਇਸ ਨੂੰ ਤੋੜਨ ਲਈ ਅਕਸਰ ਘਰ ਦੇ ਮਰਦ ਦੀ ਮਦਦ ਲੈਣੀ ਪੈਂਦੀ ਹੈ। ਆਓ ਜਾਣਦੇ ਹਾਂ ਇਸ ਨੂੰ ਤੋੜਨ ਦਾ ਆਸਾਨ ਤਰੀਕੇ...
2/6

ਕੱਚੇ ਨਾਰੀਅਲ ਨੂੰ ਤੋੜਨ ਲਈ ਸਭ ਤੋਂ ਪਹਿਲਾਂ ਉਸ 'ਤੇ ਸੁੱਕੀ ਨਾਰੀਅਲ ਦੀ ਪਰਤ ਨੂੰ ਉਤਾਰ ਲਓ। ਫਿਰ ਰਸੋਈ 'ਚ ਰੱਖੀ ਕੋਈ ਭਾਰੀ ਚੀਜ਼ ਲੈ ਲਓ। ਜਿਸ ਨੂੰ ਨਾਰੀਅਲ ਮਾਰ ਕੇ ਤੋੜਿਆ ਜਾ ਸਕਦਾ ਹੈ।
Published at : 10 Sep 2024 10:54 PM (IST)
ਹੋਰ ਵੇਖੋ





















